Posts

Showing posts from September, 2014

ਜੀਵਨ ਵੇਰਵਾ

Image
ਡਾ. ਸੀ. ਪੀ. ਕੰਬੋਜ (ਡਾ. ਛਿੰਦਰ ਪਾਲ) ਪੰਜਾਬੀ ਕੰਪਿਊਟਰ ਲੇਖਕ
ਜਨਮ ਸਥਾਨ : 
ਪਿੰਡ ਲਾਧੂਕਾ (ਜ਼ਿਲ੍ਹਾ: ਫ਼ਾਜ਼ਿਲਕਾ, ਪੰਜਾਬ-152123)ਅਹੁਦਾ ਤੇ ਵਿਭਾਗ : 
ਅਸਿਸਟੈਂਟ ਪ੍ਰੋਫੈਸਰਪੰਜਾਬੀ ਕੰਪਿਊਟਰ ਸਹਾਇਤਾ ਕੇਂਦਰਪੰਜਾਬੀ ਯੂਨੀਵਰਸਿਟੀ ਪਟਿਆਲਾਅਕਾਦਮਿਕ ਯੋਗਤਾ: 
ਪੀਐਚ-ਡੀ, ਐਮਸੀਏ, ਐਮਐਸਸੀ, ਈਸੀਈ 'ਚ 3 ਸਾਲਾ ਡਿਪਲੋਮਾਵਿਸ਼ੇਸ਼ ਪ੍ਰਾਪਤੀਆਂ : 
ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂਜਾਪਾਨ ਯਾਤਰਾਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ 29 ਪੁਸਤਕਾਂ ਪ੍ਰਕਾਸ਼ਿਤਪਿਛਲੇ 20 ਸਾਲਾਂ ਤੋਂ ਅਖ਼ਬਾਰਾਂ ਵਿਚ ਲਗਾਤਾਰ ਕਾਲਮ ਜਾਰੀਟੀ ਵੀ, ਰੇਡੀਓ ਤੇ ਯੂ-ਟਿਊਬ ਚੈਨਲ ਆਦਿ ਰਾਹੀਂ ਕਈ ਕੰਪਿਊਟਰ ਪ੍ਰੋਗਰਾਮ ਪ੍ਰਸਾਰਿਤ ਵੈੱਬਸਾਈਟ: http://punjabicomputer.com; ਈ-ਮੇਲ: cp_kamboj@yahoo.co.in; ਸੰਪਰਕ ਨੰਬਰ: 0175-2286566 (ਦਫ਼ਤਰ)