ਜੀਵਨ ਵੇਰਵਾ


ਡਾ. ਸੀ. ਪੀ. ਕੰਬੋਜ
(ਡਾ. ਛਿੰਦਰ ਪਾਲ)
ਪੰਜਾਬੀ ਕੰਪਿਊਟਰ ਲੇਖਕ


ਜਨਮ ਸਥਾਨ : 
 • ਪਿੰਡ ਲਾਧੂਕਾ (ਜ਼ਿਲ੍ਹਾ: ਫ਼ਾਜ਼ਿਲਕਾ, ਪੰਜਾਬ-152123)
ਅਹੁਦਾ ਤੇ ਵਿਭਾਗ : 
 • ਅਸਿਸਟੈਂਟ ਪ੍ਰੋਫੈਸਰ
 • ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
 • ਪੰਜਾਬੀ ਯੂਨੀਵਰਸਿਟੀ ਪਟਿਆਲਾ
ਅਕਾਦਮਿਕ ਯੋਗਤਾ: 
 • ਪੀਐਚ-ਡੀ, ਐਮਸੀਏ, ਐਮਐਸਸੀ, ਈਸੀਈ '3 ਸਾਲਾ ਡਿਪਲੋਮਾ
ਵਿਸ਼ੇਸ਼ ਪ੍ਰਾਪਤੀਆਂ : 
 • ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ
 • ਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂ
 • ਜਾਪਾਨ ਯਾਤਰਾ
 • ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ 29 ਪੁਸਤਕਾਂ ਪ੍ਰਕਾਸ਼ਿਤ
 • ਪਿਛਲੇ 20 ਸਾਲਾਂ ਤੋਂ ਅਖ਼ਬਾਰਾਂ ਵਿਚ ਲਗਾਤਾਰ ਕਾਲਮ ਜਾਰੀ
 • ਟੀ ਵੀ, ਰੇਡੀਓ ਤੇ ਯੂ-ਟਿਊਬ ਚੈਨਲ ਆਦਿ ਰਾਹੀਂ ਕਈ ਕੰਪਿਊਟਰ ਪ੍ਰੋਗਰਾਮ ਪ੍ਰਸਾਰਿਤ 
ਵੈੱਬਸਾਈਟ: http://punjabicomputer.com; ਈ-ਮੇਲ: cp_kamboj@yahoo.co.in; ਸੰਪਰਕ ਨੰਬਰ: 0175-2286566 (ਦਫ਼ਤਰ)

ਮਸ਼ਹੂਰ ਪੋਸਟਾਂ

ਬੋਲਾਂ ਅਤੇ ਫੋਟੋ ਰੂਪ ਵਾਲੇ ਮੈਟਰ ਨੂੰ ਬਦਲੋ ਟਾਈਪ ਰੂਪ ਵਿਚ/Speech to text and OCR

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

ਪੀਪੀਟੀ

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Punjabi Typing: NIYAM TE NUKTE: Book launched

ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)

CURRICULUM VITAE