Posts

Showing posts from 2017

2017 ਦਾ ਪੰਜਾਬੀ ਕੰਪਿਊਟਰ/Punjabi Computer- 2017

Image
ਯਾਦਾਂ-2017

ਸੁਰੱਖਿਅਤ ਨੈੱਟ ਬੈਂਕਿੰਗ ਲਈ ਨੁਕਤੇ/tips for secure net banking

Image
29-10-2017

ਬੜੀ ਸਾਵਧਾਨੀ ਨਾਲ ਕਰੋ ਇੰਟਰਨੈੱਟ ਦੀ ਵਰਤੋਂ/cautions while using internet

Image
05-11-2017

ਕੰਪਿਊਟਰ ਪੰਜਾਬੀ ਵਿਚ ਦੱਸੇਗਾ ਤਾਰੀਖ਼ ਤੇ ਸਮਾਂ/Punjabi date and time format

Image
12-11-2017

ਕੰਪਿਊਟਰ 'ਤੇ ਕੰਮ ਕਰਨ ਦੇ ਅਮਲ ਨੂੰ 'ਪ੍ਰੌਬਲਮ ਸਟੈੱਪਸ ਰਿਕਾਰਡ' ਰਾਹੀਂ ਕਰੋ ਰਿਕਾਰਡ/problem step record

Image
19-11-2017

ਸਮਾਰਟ ਫੋਨਾਂ ਦੀ ਦੁਨੀਆ/World of smart phones

Image
26-11-2017

ਪੰਜਾਬੀ ਵਿਚ ਟਾਈਪ ਕਰਨ ਲਈ ਅਪਣਾਓ ਗੂਗਲ ਇੰਡੀਕ ਕੀ-ਬੋਰਡ/googleIndicKeyboard

Image
03-12-2017

ਇੰਡੀਕ ਕੀ-ਬੋਰਡ ਵਰਤਣਾ/UsingIndicKeyboard

Image
10-12-2017

ਸੰਪਰਕ ਸੂਚੀ ਨੂੰ ਈ-ਮੇਲ ਖਾਤੇ ਵਿਚ ਕਿਵੇਂ ਸਾਂਭੀਏ?contactListInEmail

Image
17-12-2017

ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਿਖੇ ਲੈਕਚਰ

Image
9-11-2017

ਬਲਿਊ ਵੇਲ੍ਹ ਗੇਮ (Blue Whale Game)

Image
·ਆਤਮ-ਹੱਤਿਆਲਈਉਕਸਾਕੇਜੀਵਨਲੀਲ੍ਹਾਖ਼ਤਮਕਰਨਵਲਧੱਕਦੀਹੈਇਹਖੇਡ। ·ਗੇਮਐਡਮਿਨਵੱਲੋਂਖਿਡਾਰੀਨੂੰਦਿੱਤੀਆਂਜਾਂਦੀਆਂਨੇ 50 ਚੁਨੌਤੀਆਂ। ·ਆਖ਼ਰੀਪੜਾਅ 'ਤੇਉੱਚੀਥਾਂਤੋਂਛਲਾਂਗਮਾਰਕੇਕਰਨੀਪੈਂਦੀਹੈਆਤਮਹੱਤਿਆ। ·ਰੂਸ 'ਚਹੋਈਇਸਵੀਡੀਓਗੇਮਦੀਖੋਜ। ·12 ਤੋਂ 16 ਸਾਲਦੀਉਮਰ

'ਗਿਆਨ ਪ੍ਰਸਾਰ ਸਮਾਜ' ਵੱਲੋਂ ਇਕ ਰੋਜ਼ਾ ਵਿਚਾਰ ਗੋਸ਼ਟੀ

Image

ਪੰਜਾਬੀ ਦਾ ਪਹਿਰੇਦਾਰ ਕੌਣ?

Image
Who'll Save Punjabi? II To The Point II KP Singh II Jus Punjabi IIJus Punjabi - First Indian American Punjabi TV Channel Ch 736 on DISH Ch 1164 on Cablevision-io Ch 1563 on TWC Ch 1757 on Verizon FiOS I Sling TV - Punjabi Pack New Zealand & Australia on Vision Asia Worldwide on Yupp TV (except USA)

CategoryNews & Politics
LicenseStandard YouTube License SHOW LESS

ਸਾਈਬਰ ਸਮਾਚਾਰ

Image
◆◆◆◆◆◆◆◆◆◆◆
*【ਸਾਈਬਰ ਸਮਾਚਾਰ‎】3 ਨਵੰਬਰ, 2017*
■ ਦਿੱਲੀ ਦੀ ਇਕ ਅਦਾਲਤ ਨੇ ਗੂਗਲ ਇੰਡੀਆ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਨੂੰ ਨੈੱਟ ਤੋੰ ਹਟਾਉਣ ਦੇ ਹੁਕਮ ਦਿੱਤੇ ਹਨ।
■ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ। ਇਸ ਦੇ ਫਾਇਦਿਆਂ ਦੇ ਨਾਲ ਨਾਲ ਹੁਣ ਇਸ ਦੇ ਮਾੜੇ ਪ੍ਰਭਾਵ ਵੀ ਵੇਖਣ ਨੂੰ ਮਿਲ ਰਹੇ ਹਨ। ਜਿਹੜੇ ਮੀਡੀਆ ਦੀ ਨੀਂਹ ਆਪਸੀ ਪਿਆਰ ਤੇ ਭਾਈਚਾਰੇ ਦੀਆਂ ਤੰਦਾਂ ਨੂੰ ਪੱਕਾ ਕਰਨ ਲਈ ਰੱਖੀ ਗਈ ਸੀ ਉਹੀ ਹੁਣ ਨਫਰਤ ਦੇ ਬੀਜਾਂ ਦਾ ਛਿੱਟਾ ਦੇ ਰਿਹਾ ਹੈ। ਗੂਗਲ ਦੇ ਸੀ ਈ ਓ Tim Cook ਇਸ ਮਸਲੇ ਤੇ ਖੁੱਲ੍ਹ ਕੇ ਸਾਮ੍ਹਣੇ ਆਏ ਨੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਆਪਸ ਚ ਵੰਡਣ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਦਾ ਕੰਮ ਕਰ ਰਿਹਾ ਹੈ।
 ◆ ਡਾ ਸੀ ਪੀ ਕੰਬੋਜ 【http://www.cpkamboj.com/2017/10/blog-post_23.html?m=1 】
 ‎◆◆◆◆◆◆◆◆◆◆◆

*【ਸਾਈਬਰ ਸਮਾਚਾਰ‎】1 ਨਵੰਬਰ, 2017*
■ਜਰਮਨੀ ਦੀ ਇਕ ਕੰਪਨੀ ਨੇ ਘਟ ਗੁਣਵੱਤਾ ਵਾਲੀਆਂ ਤਸਵੀਰਾਂ ਨੂੰ HD ਵਾਲੇ ਉੱਚ ਮਿਆਰ ਵਿਚ ਢਾਲਣ ਦੀ ਖੋਜ ਕੀਤੀ ਹੈ। ਇਸ ਕਾਢ ਰਾਹੀਂ ਹੁਣ Artificial Intelligence ਰਾਹੀਂ ਤਸਵੀਰੀ ਗੁਣਵੱਤਾ ਵਿਚ ਇਜ਼ਾਫਾ ਕਰਨਾ ਸੰਭਵ ਹੋ ਗਿਆ ਹੈ।
■ਇਕ ਰਿਪੋਰਟ ਅਨੁਸਾਰ ਪੇਟੈਂਟ ਲਾਇਸੈਂਸ ਬਾਰੇ ਉੱਭਰੇ ਵਿਵਾਦਾਂ ਕਾਰਨ ਐਪਲ ਨੇ ਆਪਣੇ ਫੋਨਾਂ ਅਤੇੇ ਹੋਰਨਾਂ ਕੰਪਿਊਟਰੀ ਸਾਜੋ-ਸਮਾਨ ਵਿਚ ਕਵਾਲਕਾਮ ਦੀ ਥਾਂ ਤੇ ਇੰਟ…

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Image
26-10-2017
'ਹੋਮ ਸ਼ੌਪ' ਦੀ ਲਾਟਰੀ ਦਾ ਕੱਚ-ਸੱਚਗਾਹਕਾਂ ਦਾ ਨਿੱਜੀ ਡਾਟਾ ਚੁਰਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਸਰਗਰਮ ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਹਰ ਕੋਈ ਆਨ-ਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਿਹਾ ਹੈ। ਆਨ-ਲਾਈਨ ਵੈੱਬਸਾਈਟਾਂ ਦੇ ਨਾਲ-ਨਾਲ ਕੁੱਝ ਟੀਵੀ ਚੈਨਲ ਗਾਹਕਾਂ ਨੂੰ ਭਰਮਾਉਣ ’ਚ ਲੱਗੇ ਹੋਏ ਹਨ। ਜੋ ਲੋਕ ਇੰਟਰਨੈੱਟ ਨਹੀਂ ਜਾਣਦੇ ਉਨ੍ਹਾਂ ਲਈ ਟੀਵੀ ਦੀ ਸਕਰੀਨ ’ਤੇ ਫਲੈਸ਼ ਹੋ ਰਹੇ ਫ਼ੋਨ ਨੰਬਰ ’ਤੇ ਸੰਪਰਕ ਕਰਕੇ ਆਰਡਰ ਦੇਣਾ ਆਸਾਨ ਹੈ। ਅੱਜ ਮੈਂ ਤੁਹਾਡੇ ਸਾਹਮਣੇ 'ਹੋਮ ਸ਼ੌਪ' ਰਾਹੀਂ ਖ਼ਰੀਦੇ ਸਮਾਨ ਕਾਰਨ ਲੱਕੀ ਵਿਨਰ ਬਣਨ ’ਤੇ ਲੱਖਾਂ ਰੁਪਏ ਦੀ ਲਾਟਰੀ ਦਾ ਜੇਤੂ ਬਣਨ ਦਾ ਕੱਚ-ਸੱਚ ਪੇਸ਼ ਕਰਨ ਜਾ ਰਿਹਾ ਹਾਂ। ਮੈਂ ਵੱਖ-ਵੱਖ ਸਮਾਗਮਾਂ ’ਚੋਂ ਅਤੇ ਆਪਣੇ ਅਖ਼ਬਾਰੀ ਲੇਖਾਂ ਰਾਹੀਂ ਵਾਰ-ਵਾਰ ਕਹਿ ਚੁੱਕਾ ਹਾਂ ਕਿ ਆਨ-ਲਾਈਨ ਲਾਟਰੀਆਂ ਦੇ ਸੁਨੇਹੇ ਨਿਰੀ ਠੱਗੀ ਹੁੰਦੇ ਹਨ ਤੇ ਇਹਨਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਸਾਈਬਰ ਠੱਗ ਲਾਟਰੀ ਦਾ ਝਾਂਸਾ ਦੇ ਕੇ ਤੁਹਾਨੂੰ ਕੁੱਝ ਰਕਮ ਟੈਕਸ ਜਾਂ ਜੀਐੱਸਟੀ ਆਦਿ ਦੇ ਰੂਪ ਵਿਚ ਉਨ੍ਹਾਂ ਦੇ ਖਾਤੇ ’ਚ ਪਾਉਣ ਲਈ ਕਹਿੰਦੇ ਹਨ। ਜਿਉਂ ਹੀ ਤੁਸੀਂ ਟੈਕਸ ਵਾਲੀ ਰਕਮ ਉਨ੍ਹਾਂ ਦੇ ਖਾਤੇ ਵਿਚ ਪਾਉਂਦੇ ਹੋ, ਉਹ ਤਿੱਤਰ ਹੋ ਜਾਂਦੇ ਹਨ। ਉਹ ਘਰ ਬੈਠੇ ਤੁਹਾਡੀ ਮਿਹਨਤ ਦੀ ਕਮਾਈ ਦਾ ਵੱਡਾ ਗੱਫਾ ਲੈ ਕੇ ਫ਼ੋਨ ਨੰਬਰ ਬੰਦ ਕਰ ਲੈਂਦੇ ਹਨ ਤੇ ਕਿਸੇ ਹੋਰ ਸਿੰਮ ਰਾਹੀਂ ਅਗਲੀ ਸਾਮੀ ਫਸਾਉਣ ’ਚ ਲੱਗ ਜਾਂਦੇ …

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

Image
1.ਵਿੰਡੋਜ਼ਕੀਹੈ? 2.ਕਿਸੇਦੋਓਪਰੇਟਿੰਗਸਿਸਟਮਦੇਨਾਂਦੱਸੋ। 3.ਕੀਵਿੰਡੋਜ਼ GUI ਆਧਾਰਿਤਓਪਰੇਟਿੰਗਸਿਸਟਮਹੈ? 4.ਇੱਕ CUI ਆਧਾਰਿਤਓਪਰੇਟਿੰਗਸਿਸਟਮਦਾਨਾਂਦੱਸੋ। 5.ਉਸ