ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਵੀਡੀਓ ਸਬਕ

ਕੰਪਿਊਟਰ ਬਾਰੇ ਆਮ ਜਾਣਕਾਰੀ
ਪੰਜਾਬੀ ਕੰਪਿਊਟਰ ਬਾਰੇ ਜਾਣੋ/Learn Punjabi Computer


ਕੰਪਿਊਟਰ ਦਾ ਇਤਿਹਾਸ/history of computer


ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਖ਼ਾਮੀਆਂ/Characteristics and limitations of Computer

ਪੰਜਾਬੀ ਫੌਂਟ, ਟਾਈਪਿੰਗ ਤੇ ਕੀ-ਬੋਰਡਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ (ਲੈਕਚਰ-3)/Punjabi Fonts and Unicode System (Lecture-3)


How to type Punjabi in Unicode based Raavi Font/ਯੂਨੀਕੋਡ ਅਧਾਰਿਤ ਰਾਵੀ ਫੌਂਟ ਵਿਚ ਪੰਜਾਬੀ ਕਿਵੇਂ ਟਾਈਪ ਕਰੀਏ


ਗੂਗਲ ਇੰਡੀਕ ਕੀ-ਬੋਰਡ/GoogleIndicKeyboard


ਪੰਜਾਬੀ ਨੂੰ ਯੂਨੀਕੋਡ ਵਿਚ ਟਾਈਪ ਕਰਨ ਵਾਲਾ ਕੀ-ਬੋਰਡ : uni type


ਆਓ ਹਿੰਦੀ ਵਿਚ ਟਾਈਪ ਕਰੀਏ/Let us type in Hindi

ਸਾਈਬਰ ਤਕਨਾਲੋਜੀ: ਖਤਰੇ ਤੇ ਸੁਝਾਅ16 ਅੰਕਾਂ ਦਾ ਵਰਚੂਅਲ ਅਧਾਰ ਆਈਡੀ ਕਿਵੇਂ ਬਣਾਈਏ?/How to create virtual Adhaar IDਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-1


ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-2


ਸਾਈਬਰ ਅਪਰਾਧ- Cyber Crimes

ਸਮਾਰਟ ਫੋਨ
ਗੂਗਲ ਇੰਡੀਕ ਕੀ-ਬੋਰਡ/GoogleIndicKeyboard

ਮੀਡੀਆ (ਰੇਡੀਓ-ਟੀਵੀ)ਟੈੱਕ.ਕਾਮ/Tech.Com-1


ਟੈੱਕ.ਕਾਮ/Tech.Com-2


ਟੈੱਕ.ਕਾਮ/Tech.Com-3


ਸੂਚਨਾ ਤਕਨਾਲੋਜੀ ਵਿਚ ਰੁਜ਼ਗਾਰ ਦੇ ਮੌਕੇ/Jobs opportunities in Information Technology


ਬਲਿਊ ਵੇਲ੍ਹ ਗੇਮ (Blue Whale Game)


ਪੰਜਾਬੀ ਦਾ ਪਹਿਰੇਦਾਰ ਕੌਣ (ਜੱਸ ਪੰਜਾਬੀ ਚੈਨਲ ਦੀ ਪੇਸ਼ਕਸ਼)


ਸਾਈਬਰ ਅਪਰਾਧ- Cyber Crimes


ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ/Computer and Punjabi language-patiala darpan-ddPunjabi-cp kamboj


ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ:ਡੀ ਡੀ ਪੰਜਾਬੀ-1/computerization of Punjabi language


ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ: ਡੀ ਡੀ ਪੰਜਾਬੀ -2/computerization of Punjabi language


ਸੋਸ਼ਲ ਮੀਡੀਆ ਤੇ ਨੌਜਵਾਨ ਪੀੜ੍ਹੀ/Social Media and youth


ਸੋਸ਼ਲ ਮੀਡੀਆ/Social Media


ਪੰਜਾਬੀ ਦੇ ਵਿਕਾਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ/PUP for the development of Punjabi


ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਰੇਡੀਓ ਮੁਲਾਕਾਤ/drLehalInterview-1


ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਰੇਡੀਓ ਮੁਲਾਕਾਤ/drLehalInterview-2

ਫੁਟਕਲਮਾਂ ਦਿਵਸ/Mother's Day


ਪ੍ਰੈਸ ਕਲੱਬ ਫਿਰੋਜ਼ਪੁਰ: ਸਨਮਾਨ ਸਮਾਰੋਹ/Press Club Ferozepur


ਅਸ਼ਿਤ ਘੋਸ਼ ਦੇ ਭਾਸ਼ਣ/Motivational lectures of Asit Ghosh-1


ashit ghosh part2


ਸਨਮਾਨ ਪ੍ਰਾਪਤੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ (ਫਾਜ਼ਿਲਕਾ)

ਵਿਸ਼ੇਸ਼

2014 ਦਾ ਪੰਜਾਬੀ ਕੰਪਿਊਟਰ/Punjabi Computer of 2014


2017 ਦਾ ਪੰਜਾਬੀ ਕੰਪਿਊਟਰ/Punjabi Computer of 2017
Previous
Next Post »