ਫੋਟੋ ਦੀ ਬੈਕਗ੍ਰਾਊਂਡ ਹਟਾ ਕੇ ਸਟਿੱਕਰ ਕਿਵੇਂ ਬਣਾਈਏ...? Photo background remove



ਜੇ ਤੁਸੀਂ ਫੋਟੋ ਦੀ ਪਿਠਭੂਮੀ (ਬੈਕਗ੍ਰਾਊਂਡ) ਨੂੰ ਬਦਲਣਾ ਚਾਹੁੰਦੇ ਹੋ ਜਾਂ ਹਟਾ ਕੇ ਸਟਿੱਕਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਕੰਮ ਆ ਸਕਦੀ ਹੈ।