ਇੱਕ ਵਾਇਰਸ ਤੇ ਹੈਕਿੰਗ ਨੇ ਜ਼ੋਰ ਪਾਇਆ,
ਦੂਜਾ ਅਸ਼ਲੀਲ ਸਾਈਟਾਂ ਦੀ ਭਰਮਾਰ ਹੈ ਜੀ।
ਮੁੰਡੇ ਕੁੜੀਆਂ ਜਿਹੜੀ ਪਏ ਕਰਨ ਚੈਟਿੰਗ,
ਅਨੈਤਿਕਤਾ ਦੀ ਜਿਉਂਦੀ ਮਿਸਾਲ ਹੈ ਜੀ।

'ਮੁੰਡੀਰ' ਇਕੱਠੀ ਹੁੰਦੀ ਨਿੱਤ ਕੈਫ਼ਿਆਂ 'ਤੇ,
ਰੋਕਣ ਵਾਲਾ ਕੋਈ ਮਾਈ ਦਾ ਲਾਲ ਹੈ ਨਹੀਂ।
ਬਹੁਤਾ ਸਮਾਂ ਜੋ ਇੰਜ ਹੀ ਗੁਜ਼ਾਰ ਦਿੰਦੇ,
ਜ਼ਿੰਦਗੀ ਤਬਾਹ ਹੋ ਜਾਊ ਅਜਿਹੇ ਸਾਈਬਰ ਲਾੜਿਆਂ ਦੀ।
ਵਰਤਣ ਬਹੁ-ਅਰਥੀ ਸ਼ਬਦਾਵਲੀ ਇਹ ਮੇਲ ਅੰਦਰ,
'ਕੰਬੋਜ' ਖ਼ੈਰ ਕਰੇ ਇਹਨਾਂ ਚੈਟਿੰਗ ਘਾੜਿਆਂ ਦੀ।
ਦੂਜਾ ਅਸ਼ਲੀਲ ਸਾਈਟਾਂ ਦੀ ਭਰਮਾਰ ਹੈ ਜੀ।
ਮੁੰਡੇ ਕੁੜੀਆਂ ਜਿਹੜੀ ਪਏ ਕਰਨ ਚੈਟਿੰਗ,
ਅਨੈਤਿਕਤਾ ਦੀ ਜਿਉਂਦੀ ਮਿਸਾਲ ਹੈ ਜੀ।

'ਮੁੰਡੀਰ' ਇਕੱਠੀ ਹੁੰਦੀ ਨਿੱਤ ਕੈਫ਼ਿਆਂ 'ਤੇ,
ਰੋਕਣ ਵਾਲਾ ਕੋਈ ਮਾਈ ਦਾ ਲਾਲ ਹੈ ਨਹੀਂ।
ਬਹੁਤਾ ਸਮਾਂ ਜੋ ਇੰਜ ਹੀ ਗੁਜ਼ਾਰ ਦਿੰਦੇ,
ਜ਼ਿੰਦਗੀ ਤਬਾਹ ਹੋ ਜਾਊ ਅਜਿਹੇ ਸਾਈਬਰ ਲਾੜਿਆਂ ਦੀ।
ਵਰਤਣ ਬਹੁ-ਅਰਥੀ ਸ਼ਬਦਾਵਲੀ ਇਹ ਮੇਲ ਅੰਦਰ,
'ਕੰਬੋਜ' ਖ਼ੈਰ ਕਰੇ ਇਹਨਾਂ ਚੈਟਿੰਗ ਘਾੜਿਆਂ ਦੀ।
