ਬਲੌਗ ਵਿੱਚ ਲੱਭੋ

ਸਰਗਰਮੀਆਂ- 2019/Activities-2019

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਦਸ ਰੋਜ਼ਾ ਵਰਕਸ਼ਾਪ- 2019 03 21 (20 ਤੋਂ 29 ਮਾਰਚ, 2019)



ਹੋਣਹਾਰ ਵਿਦਿਆਰਥੀ/ਰਿਸਰਚ ਸਕਾਲਰ ਸ. ਦਰਬਾਰਾ ਸਿੰਘ ਭਾਗੀਦਾਰੀਆਂ ਨੂੰ ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ ਦੇ ਗੁਰ ਦੱਸਦਾ ਹੋਇਆ

ਇੰਟਰਨੈਸ਼ਨਲ ਸਕੂਲ ਘੱਗਾ, ਪਾਤੜਾਂ
 ਇੱਕ ਰੋਜ਼ਾ ਸੈਮੀਨਾਰ
ਕੌਮੀ ਸੇਵਾ ਯੋਜਨਾ ਕੈਂਪ- 2019 03 23




ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ
ਇੱਕ ਰੋਜ਼ਾ ਸੈਮੀਨਾਰ- 2019 03 19
ਕਾਲਜ ਦੀ ਲਾਇਬਰੇਰੀ ਵਿਚ ਸਾਭੀਆਂ ਮਹਾਨ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ

ਪ੍ਰਿੰਸੀਪਲ ਸਾਹਿਬ ਡਾ. ਥਿੰਦ ਅਤੇ ਸਟਾਫ ਨਾਲ


ਪੰਥ ਰਤਨ ਜਥੇਦਾਰ ਟੌਹੜਾ ਇੰਸਟੀਚਿਊਟ ਬਹਾਦੁਰਗੜ੍ਹ
ਪਟਿਆਲਾ 2019 02 14
ਗੁਰਮਤਿ ਸਿਖਲਾਈ ਕੈੰਪ


ਗੂਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ 
ਵੱਲੋਂ
ਭਾਈ ਵੀਰ ਸਿੰਘ ਮਾਤ-ਭਾਸ਼ਾ ਕੰਪਿਊਟਰੀਕਰਨ ਸਨਮਾਨ ਹਾਸਲ ਕਰਦੇ ਹੋਏ
2019 03 10





ਗੁਰੂ ਨਾਨਕ ਖਾਲਸਾ ਕਾਲਜ ਕਿੱਲਿਆਂ ਵਾਲੀ 
ਡੱਬਵਾਲੀ, ਮੁਕਤਸਰ- 2019 03 04
 ਇੱਕ ਰੋਜ਼ਾ ਕੌਮੀ ਸੈਮੀਨਾਰ
ਸੋਸ਼ਲ ਮੀਡੀਆ ਦਾ ਉਚੇਰੀ ਸਿਖਿਆ ਤੇ ਪ੍ਰਭਾਵ





ਇੰਸਟਾਗ੍ਰਾਮ ਰਾਹੀਂ ਵਪਾਰ ਬਾਰੇ ਪੁਸਤਕ ਜਾਰੀ ਕੀਤੀ
2019 02 21
ਲੇਖਕ: ਰਿਸ਼ਬ


ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ
ਵਿੰਡੋਜ਼ ਅਤੇ ਐੱਮ ਐੱਸ ਆਫ਼ਿਸ
ਪੁਸਤਕ ਰਿਲੀਜ਼- 2019 02 22






ਐੱਚ ਐੱਮ ਵੀ ਕਾਲਜ, ਜਲੰਧਰ
ਪੰਜਾਬੀ ਕੰਪਿਊਟਰ ਤੇ ਟਾਈਪਿੰਗ ਵਿਸ਼ੇ 'ਤੇ 5 ਰੋਜ਼ਾ ਵਰਕਸ਼ਾਪ- 2019 01 28




ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ
2019 01 21
ਡਾ. ਸੀ ਪੀ ਕੰਬੋਜ ਦੀ 'ਪੀ-ਬੋਰਡ'ਮੋਬਾਈਲ ਐਪ ਜਾਰੀ


Previous
Next Post »