ਇੰਟਰਨੈੱਟ ਅਤੇ ਵੈੱਬ ਤਕਨਾਲੋਜੀ ਬਾਰੇ 116 ਸਵਾਲ (ਜਵਾਬ ਸਮੇਤ)


1.     ਇੰਟਰਨੈੱਟ ਦਾ ਪੂਰਾ ਨਾਂ ਕੀ ਹੈ?
2.    ਇੰਟਰਨੈੱਟ ਦਾ ਖੋਜ ਕਿਹੜੇ ਦੇਸ਼ ਵਿਚ ਹੋਈ?
3.    ਇੰਟਰਨੈੱਟ ਦਾ ਮੁੱਢਲਾ ਨਾਂ ਕੀ ਸੀ?
4.    ਇੰਟਰਨੈੱਟ ਦੀ ਖੋਜ ਕਦੋਂ ਹੋਈ?
5.    ਭਾਰਤ ਵਿਚ ਇੰਟਰਨੈੱਟ ਦੀ ਸ਼ੁਰੂਆਤ ਕਦੋਂ ਹੋਈ?
6.    ਇੰਟਰਨੈੱਟ ਦੀ ਵਰਤੋਂ ਦੇ ਕੋਈ ਦੋ ਖੇਤਰ ਦੱਸੋ?
7.    -ਮੇਲ ਦਾ ਪੂਰਾ ਨਾਂ ਕੀ ਹੈ?
8.    ਇੰਟਰਨੈੱਟ ਪ੍ਰਣਾਲੀ ਵਿਚ ਸੇਵਾਵਾਂ ਦੇਣ ਵਾਲੇ ਵੱਡੇ ਕੰਪਿਊਟਰ ਨੂੰ ਕੀ ਕਿਹਾ ਜਾਂਦਾ ਹੈ?
9.    ਇੰਟਰਨੈੱਟ ਵਿਚ ਅੰਕੜਿਆਂ ਦੇ ਪੈਕਟ ਦੀ ਦਿਸ਼ਾ ਤਹਿ ਕਰਨ ਵਾਲੇ ਇਲੈਕਟ੍ਰੋਨਿਕ ਯੰਤਰ ਦਾ ਨਾਂ ਦੱਸੋ?
10.  IP ਦਾ ਪੂਰਾ ਨਾਂ ਕੀ ਹੈ?
11.   ਇੰਟਰਨੈੱਟ ਰਾਹੀਂ ਅੰਕੜਿਆਂ ਨੂੰ ਜਿਸ ਕੰਪਿਊਟਰ ਵੱਲ ਭੇਜਿਆ ਜਾਂਦਾ ਹੈ ਉਸ ਦਾ ਵਿਲੱਖਣ ਪਤਾ ਹੁੰਦਾ ਹੈ? ਇਸ ਪਤੇ ਨੂੰ ਕੀ ਕਹਿੰਦੇ ਹਨ?
12.  ਨੈੱਟ ਉੱਤੇ ਅੰਕੜਿਆਂ ਦੇ ਸੰਚਾਰ ਲਈ ਵਰਤੇ ਜਾਣ ਵਾਲੇ ਨਿਯਮਾਂ ਨੂੰ ਕੀ ਕਹਿੰਦੇ ਹਨ?
13.   TCP ਦਾ ਪੂਰਾ ਨਾਂ ਦੱਸੋ?
14.   ਕਿਸੇ ਕੰਪਿਊਟਰ ਦੇ ਐਡਰੈੱਸ ਦੇ ਕਿੰਨੇ ਭਾਗ ਹੁੰਦੇ ਹਨ?
15.   IP ਐਡਰੈੱਸ ਕੀ ਹੈ?
16.   IP ਐਡਰੈੱਸ ਦੇ ਅੱਖਰੀ ਰੂਪ ਵਾਲੇ ਐਡਰੈੱਸ ਨੂੰ ਕੀ ਕਹਿੰਦੇ ਹਨ?
17.   DNS ਦਾ ਪੂਰਾ ਨਾਂ ਦੱਸੋ?
18.   ਕਿਸੇ ਇੱਕ ਡੋਮੇਨ ਨਾਂ ਦੀ ਉਦਾਹਰਣ ਦਿਓ?
19.   WWW ਦਾ ਪੂਰਾ ਨਾਂ ਕੀ ਹੈ?
20.   ਵੱਖ-ਵੱਖ ਵੈੱਬ ਪੰਨਿਆਂ ਦੇ ਸਮੂਹ ਨੂੰ ਕੀ ਕਹਿੰਦੇ ਹਨ?
21.  ਨੈੱਟ ਉੱਤੇ ਕੀਤੀ ਜਾਣ ਵਾਲੀ ਸ਼ਬਦੀ ਚਰਚਾ ਨੂੰ ਕੀ ਕਹਿੰਦੇ ਹਨ?
22.   ਇੰਟਰਨੈੱਟ ਰਾਹੀਂ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ਵਾਲੇ ਖੇਤਰ ਨੂੰ ਕਿਹੜਾ ਨਾਮ ਦਿੱਤਾ ਗਿਆ ਹੈ?
23.   ਵੈੱਬਸਾਈਟਾਂ ਖੋਲ੍ਹ ਕੇ ਜਾਣਕਾਰੀ ਦੀ ਫਰੋਲਾ-ਫਰੋਲੀ ਕਰਨ ਨੂੰ ਕੀ ਕਹਿੰਦੇ ਹਨ?
24.   ਇੰਟਰਨੈੱਟ ਉੱਤੇ ਜਾਣਕਾਰੀ ਨੂੰ ਲੱਭਣ ਲਈ ਕਿਹੜਾ ਇੰਜਣ ਵਰਤਿਆ ਜਾਂਦਾ ਹੈ?
25.   ਦੁਨੀਆਂ ਦਾ ਸਭ ਤੋਂ ਪ੍ਰਸਿੱਧ ਸਰਚ ਇੰਜਣ ਕਿਹੜਾ ਹੈ?
26.   ਕਿਸੇ ਪੰਜਾਬੀ ਦੇ ਸਰਚ ਇੰਜਣ ਦਾ ਨਾਂ ਦੱਸੋ?
27.   ਨੈੱਟ ਤੋਂ ਕੋਈ ਜਾਣਕਾਰੀ ਲੱਭਣ ਲਈ ਸਰਚ ਇੰਜਣ ਦੇ ਸਰਚ ਬਕਸੇ ਵਿਚ ਭਰੇ ਜਾਣ ਵਾਲੇ ਸ਼ਬਦ ਜਾਂ ਵਾਕੰਸ਼ ਨੂੰ ਕੀ ਕਹਿੰਦੇ ਹਨ?
28.   ਸਰਚ ਇੰਜਣ ਦਿੱਤੇ ਕੀ-ਵਰਡ ਉੱਤੇ ਸਰਚ ਕਰਕੇ ਸਬੰਧਿਤ ਵੈੱਬਸਾਈਟਾਂ ਦੀ ਇੱਕ ਸੂਚੀ ਜਾਰੀ ਕਰਦਾ ਹੈ ਇਸ ਸੂਚੀ ਨੂੰ ਕੀ ਕਹਿੰਦੇ ਹਨ?
29.   ਪੰਜਾਬੀ ਭਾਸ਼ਾ ਦੇ ਸਰਚ ਇੰਜਣ ਦੀ ਵੈੱਬਸਾਈਟ ਦੱਸੋ?
30.   ਕੀ Bing ਇੱਕ ਸਰਚ ਇੰਜਣ ਹੈ?
31.   ਇੰਟਰਨੈੱਟ ਉੱਤੇ ਵੈੱਬਸਾਈਟਾਂ ਖੋਲ੍ਹਣ ਵਾਲੇ ਪ੍ਰੋਗਰਾਮ ਨੂੰ ਕੀ ਕਹਿੰਦੇ ਹਨ?
32.   ਮਾਈਕਰੋਸਾਫ਼ਟ ਵੱਲੋਂ ਬਣਾਏ ਕਿਸੇ ਇੱਕ ਵੈੱਬ ਬ੍ਰਾਊਜ਼ਰ ਦਾ ਨਾਂ ਦੱਸੋ?
33.   ਗੂਗਲ ਵੱਲੋਂ ਬਣਾਏ ਕਿਸੇ ਇੱਕ ਵੈੱਬ ਬ੍ਰਾਊਜ਼ਰ ਦਾ ਨਾਂ ਦੱਸੋ?
34.   ਓਪੇਰਾ ਕੀ ਹੈ?
35.   URL ਦਾ ਪੂਰਾ ਨਾਂ ਦੱਸੋ?
36.   ਮੋਜ਼ੀਲਾ ਫਾਇਰਫੌਕਸ ਕੀ ਹੈ?
37.   HTML ਦਾ ਪੂਰਾ ਨਾਂ ਦੱਸੋ?
38.   ਵੈੱਬ ਪੇਜ ਤਿਆਰ ਕਰਨ ਲਈ ਕਿਹੜੀ ਕੰਪਿਊਟਰੀ ਭਾਸ਼ਾ ਵਰਤੀ ਜਾਂਦੀ ਹੈ?
39.   ਵੈੱਬਸਾਈਟ ਉੱਤੇ ਉਹ ਲਿੰਕ ਜਿਸ ਨੂੰ ਕਲਿੱਕ ਕਰਕੇ ਨਵਾਂ ਪੇਜ ਖੋਲ੍ਹਿਆ ਜਾ ਸਕਦਾ ਹੈ ਉਸ ਨੂੰ ਕੀ ਕਹਿੰਦੇ ਹਨ?
40.   ਹਾਈਪਰ ਟੈਕਸਟ ਤੋਂ ਕੀ ਭਾਵ ਹੈ?
41.   ਹਾਈਪਰ ਲਿੰਕ ਕੀ ਹੁੰਦਾ ਹੈ?
42.   FTP ਤੋਂ ਕੀ ਭਾਵ ਹੈ?
43.   ਇੰਟਰਨੈੱਟਤੇ ਉਹ ਕੰਪਿਊਟਰ ਜੋ ਵੈੱਬ ਪੇਜ ਸਟੋਰ ਕਰਦਾ ਹੈ ਉਸ ਨੂੰ ਕੀ ਕਹਿੰਦੇ ਹਨ?
44.   HTTP ਦਾ ਪੂਰਾ ਨਾਂ ਦੱਸੋ?
45.   ISP ਦਾ ਪੂਰਾ ਨਾਂ ਦੱਸੋ?
46.   ਕੋਈ ਦੋ ISP ਕੰਪਣੀਆਂ ਦੇ ਨਾਂ ਦੱਸੋ?
47.   ਕੰਪਿਊਟਰ ਦੇ ਡਿਜ਼ੀਟਲ ਸੰਕੇਤਾਂ ਨੂੰ ਟੈਲੀਫ਼ੋਨ ਪ੍ਰਣਾਲੀ ਦੇ ਐਨਾਲਾਗ ਸੰਕੇਤਾਂ ਵਿਚ ਤਬਦੀਲ ਕਰਨ ਵਾਲੇ ਇਲੈਕਟ੍ਰੋਨਿਕ ਯੰਤਰ ਦਾ ਨਾਮ ਦੱਸੋ?
48.   Modem ਦਾ ਪੂਰਾ ਨਾਂ ਕੀ ਹੈ?
49.   ਮੌਡਮ ਦੀ ਗਤੀ ਨੂੰ ਮਾਪਣ ਦੀ ਇਕਾਈ ਦੱਸੋ?
50.   -ਮੇਲ ਦੀ ਸੇਵਾ ਮੁਹੱਈਆ ਕਰਵਾਉਣ ਵਾਲੀ ਕੋਈ ਦੋ ਕੰਪਣੀਆਂ ਦੇ ਨਾਂ ਦੱਸੋ?
51.   -ਮੇਲ ਸਿਰਨਾਵੇਂ ਵਿਚ ਕਿਹੜਾ ਵਿਸ਼ੇਸ਼ ਚਿੰਨ੍ਹ ਵਰਤਿਆ ਜਾਂਦਾ ਹੈ?
52.   -ਮੇਲ ਸਿਰਨਾਵੇਂ ਵਿਚ @ ਤੋਂ ਬਾਅਦ ਵਾਲੇ ਹਿੱਸੇ ਨੂੰ ਕੀ ਕਹਿੰਦੇ ਹਨ?
53.   -ਮੇਲ ਪੜ੍ਹਨ ਜਾਂ ਭੇਜਣ ਲਈ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈ?
54.   ਲੌਗਿਨ ਤੋਂ ਕੀ ਭਾਵ ਹੈ?
55.   ਨਵਾਂ -ਮੇਲ ਖਾਤਾ ਬਣਾਉਣ ਸਮੇਂ Sign in ਅਤੇ Sign up ਵਿਚੋਂ ਕਿਹੜਾ ਵਿਕਲਪ ਵਰਤਿਆ ਜਾਂਦਾ ਹੈ?
56.   -ਮੇਲ ਭੇਜਣ ਲਈ ਕਿਹੜੇ ਬਟਣਤੇ ਕਲਿੱਕ ਕੀਤਾ ਜਾਂਦਾ ਹੈ?
57.   -ਮੇਲ ਪੜ੍ਹਨ ਲਈ ਕਿਹੜੇ ਬਟਣਤੇ ਕਲਿੱਕ ਕੀਤਾ ਜਾਂਦਾ ਹੈ?
58.   -ਮੇਲ ਵਿਚ Compose ਬਟਣ ਦਾ ਕੰਮ ਦੱਸੋ?
59.   -ਮੇਲ ਵਿਚ Send ਬਟਣ ਦਾ ਕੰਮ ਦੱਸੋ?
60.   -ਮੇਲ ਵਿਚ Reply ਬਟਣ ਦਾ ਕੰਮ ਦੱਸੋ?
61.   -ਮੇਲ ਵਿਚ Forward ਬਟਣ ਦਾ ਕੰਮ ਦੱਸੋ?
62.   -ਮੇਲ ਵਿਚ Attach ਬਟਣ ਦਾ ਕੰਮ ਦੱਸੋ?
63.   ਮੇਲ ਭੇਜਣ ਲਈ ਕਿਹੜੇ ਬਟਣ ਦੀ ਵਰਤੋਂ ਕੀਤੀ ਜਾਂਦੀ ਹੈ?
64.   -ਮੇਲ ਦਾ ਜਵਾਬ ਦੇਣ ਲਈ ਕਿਹੜੀ ਆਪਸ਼ਨ ਲਈ ਜਾਂਦੀ ਹੈ?
65.   -ਮੇਲ ਕਿਸੇ ਦੂਜੇ ਵਿਅਕਤੀ ਨੂੰ ਭੇਜਣ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ?
66.   CC ਦਾ ਪੂਰਾ ਨਾਂ ਦੱਸੋ?
67.   BCC ਦਾ ਪੂਰਾ ਨਾਂ ਕੀ ਹੈ?
68.   -ਮੇਲ ਵਿਚ ਵਿਸ਼ੇ ਨੂੰ ਕਿਹੜੇ ਖ਼ਾਨੇ ਵਿਚ ਲਿਖਿਆ ਜਾਂਦਾ ਹੈ?
69.   -ਮੇਲ ਵਿਚ ਕੋਈ ਫਾਈਲ ਨੱਥੀ ਕਰਨ ਲਈ ਕਿਹੜਾ ਬਟਣ ਦੱਬਿਆ ਜਾਂਦਾ ਹੈ?
70.   ਸਰਚ ਇੰਜਣ ਰਾਹੀਂ ਪੰਜਾਬੀ ਵਿਚ ਸਰਚ ਕਰਨ ਲਈ ਕਿਹੜਾ ਫੌਂਟ ਵਰਤਣਾ ਚਾਹੀਦਾ ਹੈ?
71.   ਕਿਸੇ ਆਨ-ਲਾਈਨ ਪੰਜਾਬੀ ਸਪੈੱਲ-ਚੈੱਕਰ ਦਾ ਨਾਂ ਦੱਸੋ?
72.   ਸੋਧਕਕੀ ਹੈ?
73.   ਕੋਈ ਦੋ ਪੰਜਾਬੀ ਅਧਿਐਨ/ਅਧਿਆਪਨ ਵੈੱਬਸਾਈਟਾਂ ਦੇ ਨਾਂ ਦੱਸੋ?
74.   ਆਨ-ਲਾਈਨ ਪੰਜਾਬੀ ਸ਼ਬਦ ਕੋਸ਼ ਦੀ ਸੁਵਿਧਾ ਦੇਣ ਵਾਲੀ ਵੈੱਬਸਾਈਟ ਦਾ ਨਾਂ ਦੱਸੋ?
75.   ਗੂਗਲ ਟ੍ਰਾਂਸਲਿਟਰੇਸ਼ਨਸੁਵਿਧਾ ਦਾ ਵੈੱਬ ਐਡਰੈੱਸ ਦੱਸੋ?
76.   ਗੁਰਮੁਖੀ ਨੂੰ ਸ਼ਾਹਮੁਖੀ ਵਿਚ ਲਿਪੀਅੰਤਰਨ ਕਰਨ ਵਾਲੀ ਵੈੱਬਸਾਈਟ ਦਾ ਨਾਂ ਦੱਸੋ?
77.   ਗੁਰਮੁਖੀ ਨੂੰ ਦੇਵਨਾਗਰੀ ਲਿਪੀ ਵਿਚ ਬਦਲਣ ਵਾਲੀ ਕਿਸੇ ਵੈੱਬਸਾਈਟ ਦਾ ਸਿਰਨਾਵਾਂ ਦੱਸੋ?
78.   ਕਿਹੜੀ ਵੈੱਬਸਾਈਟ ਰਾਹੀ ਅੰਗਰੇਜ਼ੀ ਨੂੰ ਪੰਜਾਬੀ ਵਿਚ ਅਨੁਵਾਦ ਕਰਨਾ ਸੰਭਵ ਹੈ?
79.   LIP ਦਾ ਪੂਰਾ ਨਾਂ ਦੱਸੋ?
80.   ਪੰਜਾਬੀ ਭਾਸ਼ਾ ਇੰਟਰਫੇਸ ਪੈਕ ਨੂੰ ਕਿਹੜੀ ਵੈੱਬਸਾਈਟ ਤੋਂ ਪਾਇਆ ਜਾ ਸਕਦਾ ਹੈ?
81.   OCR ਦਾ ਪੂਰਾ ਨਾਂ ਦੱਸੋ?
82.   ਫ਼ੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਣ ਵਾਲੇ ਪ੍ਰੋਗਰਾਮ ਨੂੰ ਕੀ ਕਹਿੰਦੇ ਹਨ?
83.   ਵੈੱਬਸਾਈਟਾਂ ਬਣਾਉਣ ਵਾਲੀ ਪ੍ਰੋਗਰਾਮਿੰਗ ਭਾਸ਼ਾ ਦਾ ਨਾਮ ਦੱਸੋ?
84.   HTML ਵਿਚ ਟਾਈਟਲ ਦੇਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ?
85.   HTML ਵਿਚ ਵਰਤੇ ਜਾਣ ਵਾਲੇ ਕੋਈ 2 ਸਿੰਗੂਲਰ ਟੈਗਾਂ ਦੇ ਨਾਂ ਦੱਸੋ?
86.   HTML ਵਿਚ ਵਰਤੇ ਜਾਣ ਵਾਲੇ ਕੋਈ 2 ਪੇਅਰਡ ਟੈਗਾਂ ਦੇ ਨਾਂ ਦੱਸੋ?
87.   HTML ਵਿਚ ਤਸਵੀਰ ਲਾਉਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ?
88.   HTML ਵਿਚ Font ਟੈਗ ਵਿਚ ਵਰਤੇ ਜਾਣ ਵਾਲੇ ਕਿਸੇ ਇੱਕ ਐਟਰੀਬਿਊਟ ਦਾ ਨਾਂ ਲਿਖੋ?
89.   HTML ਵਿਚ ਤਸਵੀਰ ਦਾ ਆਕਾਰ ਬਦਲਣ ਲਈ ਕਿਹੜੇ ਟੈਗ ਵਰਤੇ ਜਾਂਦੇ ਹਨ?
90.   HTML ਵਿਚ ਮੈਟਰ ਦਾ ਫੌਂਟ ਬਦਲਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ?
91.   HTML ਵਿਚ ਵਰਤੇ ਜਾਂਦੇ ਟੈਗ ਦਾ ਕੋਈ ਇੱਕ ਐਟਰੀਬਿਊਟ ਲਿਖੋ?
92.   HTML ਵਿਚਫੌਂਟ ਰੰਗ ਬਦਲੀਦਾ ਟੈਗ ਬਣਾਓ
93.   HTML ਵਿਚ ਲਿੰਕ ਦੇਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ?
94.   HTML ਵਿਚ ਸ਼ਬਦਇੱਥੇ ਜਾਓਨੂੰ ਵੈੱਬਸਾਈਟ www.abc.com ਦਾ ਲਿੰਕ ਲਗਾਉਣ ਦਾ ਟੈਗ ਲਿਖੋ?
95.   HTML ਵਿਚ
ਟੈਗ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?
96.   HTML ਟੈਗ ਕਿਹੜੇ ਐਡੀਟਰ ਵਿਚ ਲਿਖੇ ਜਾਂਦੇ ਹਨ?
97.   HTML ਵਿਚ bgcolor ਲਾਲ ਦੇਣ ਦਾ ਹੈਕਸਾ ਕੋਡ ਲਿਖੋ?
98.   HTMLਦੇ ਦਸਤਾਵੇਜ਼ ਦੀ ਬਾਡੀ ਨੂੰ ਹਰਾ ਰੰਗ ਦੇਣ ਦਾ ਟੈਗ ਲਿਖੋ?
99.   HTMLਵਿਚ ਟੇਬਲ ਟੈਗ ਵਿਚ ਵਰਤੇ ਜਾਣ ਵਾਲੇ ਕਿਸੇ ਦੋ ਟੈਗਾਂ ਦੇ ਨਾਂ ਲਿਖੋ?
100.                HTML ਵਿਚ TR ਟੈਗ ਤੋਂ ਕੀ ਭਾਵ ਹੈ?
101. HTML ਵਿਚ TD ਟੈਗ ਤੋਂ ਕੀ ਭਾਵ ਹੈ?
102. HTML ਵਿਚ UL ਟੈਗ ਤੋਂ ਕੀ ਭਾਵ ਹੈ?
103.HTML ਵਿਚ OL ਟੈਗ ਤੋਂ ਕੀ ਭਾਵ ਹੈ?
104.HTML ਵਿਚ LI ਟੈਗ ਤੋਂ ਕੀ ਭਾਵ ਹੈ?
105.HTML ਲਿਸਟ ਟੈਗ ਵਿਚ ਸ਼ਬਦ Computer ਅੱਗੇ ਨੰਬਰ ਲਗਾਉਣ ਦਾ ਟੈਗ ਲਿਖੋ
106.   HTML ਲਿਸਟ ਟੈਗ ਵਿਚ ਸ਼ਬਦ Computer ਅੱਗੇ ਬੁਲੇਟ ਲਗਾਉਣ ਦਾ ਟੈਗ ਲਿਖੋ
107.HTML ਵਿਚ ਲਾਈਨ ਤੋੜਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ?
108.HTML ਵਿਚ -ਮੇਲ ਲਿੰਕ ਦੇਣ ਦਾ ਕਿਹੜਾ ਟੈਗ ਹੈ?
109.   HTML ਵਿਚ ਟਿੱਪਣੀ ਦੇਣ ਦਾ ਟੈਗ ਦੱਸੋ?
110. ਕਿਹੜਾ ਪ੍ਰੋਗਰਾਮ HTML ਦੇ ਟੈਗਾਂ ਨੂੰ ਪੜ੍ਹ ਕੇ ਉਨ੍ਹਾਂ ਨੂੰ ਵੈੱਬ ਪੇਜ ਦੇ ਰੂਪ ਵਿਚ ਦਿਖਾਉਂਦਾ ਹੈ?
111.   ਬਲੌਗ ਕੀ ਹੈ?
112.  ਬਲੌਗ ਬਣਾਉਣ ਵਾਲੀਆਂ ਕੋਈ ਦੋ ਵੈੱਬਸਾਈਟਾਂ ਦੇ ਨਾਂ ਦੱਸੋ?
113.  ਗੂਗਲ ਰਾਹੀਂ ਬਲੌਗ ਬਣਾਉਣ ਲਈ ਕਿਹੜੀ ਵੈੱਬਸਾਈਟ ਖੋਲ੍ਹੀ ਜਾਂਦੀ ਹੈ?
114.  BlogSpot ਤੇ ਬਲੌਗ ਬਣਾਉਣ ਸਮੇਂ ਕਿਹੜੀ ਵੈੱਬ ਕੰਪਣੀ ਖਾਤਾ ਹੋਣਾ ਜਰੂਰੀ ਹੈ?
115.  BlogSpot ਤੇ ਨਵੀਂ ਜਾਣਕਾਰੀ ਪਾਉਣ ਲਈ ਕਿਹੜੇ ਬਟਣਤੇ ਕਲਿੱਕ ਕੀਤਾ ਜਾਂਦਾ ਹੈ?
116. BlogSpot ਤੇ ਪੋਸਟ ਪ੍ਰਕਾਸ਼ਿਤ ਕਰਨ ਲਈ ਕਿਹੜੇ ਬਟਣਤੇ ਕਲਿੱਕ ਕੀਤਾ ਜਾਂਦਾ ਹੈ?
ਜਵਾਬ
1.            International Network     ||     2. ਅਮਰੀਕਾ     ||     3.             ARPANET     ||     4.          ਸਤੰਬਰ 1969     ||     5.      1995     ||     6.   ਸਕੂਲ, ਹਸਪਤਾਲ     ||     7.               Electronic Mail     ||     8. ਸੂਪਰ ਕੰਪਿਊਟਰ     ||     9. ਰੂਟਰ     ||     10. Internet Protocol     ||     11.          IP Address     ||     12.      ਪ੍ਰੋਟੋਕਾਲ     ||     13.            Transmission Control Protocol     ||     14.                ਚਾਰ ਭਾਗ     ||     15.          ਡੋਮੇਨ ਨੇਮ     ||     16.          ਡੋਮੇਨ ਨੇਮ ਸਿਸਟਮ     ||     17.          ਡੋਮੇਨ ਨੇਮ ਸਿਸਟਮ     ||     18.                punjabicomputer.com     ||     19.              World Wide Web     ||     20.         ਵੈੱਬਸਾਈਟ     ||     21.        ਚੈਟਿੰਗ     ||     22.          ਕਾਮਰਸ     ||     23.        ਨੈੱਟ ਸਰਫਿੰਗ     ||     24.    ਸਰਚ ਇੰਜਣ     ||          25. Google     ||          26. ਪੰਜਾਬੀ ਖੋਜ     ||           27. ਸਰਚ ਬਾਕਸ     ||           28. ਲਿਸਟ     ||           29. punjabikhoj.learnpunjabi.org     ||          30. ਨਹੀਂ     ||          31. ਹਾਂ     ||          32. ਐੱਜ ਤੇ ਇੰਟਰਨੈੱਟ ਐਕਸਪਲੋਰਰ     ||          33. ਕਰੋਮ     ||          34. ਸਰਚ ਇੰਜਣ     ||          35. Universal Research locator     ||          36. ਸਰਚ ਇੰਜਣ     ||          37. Hyper Text Markup language     ||          38. HTML     ||     39. ਹਾਈਪਰ ਲਿੰਕ     ||     40. ਉਹ ਟੈਕਸ ਜਿਸ ਨੂੰ ਲਿੰਕ ਦਿੱਤਾ ਹੋਵੇ     ||     41. ਇੱਕ ਪੰਨੇ ਨੂੰ ਦੂਜੇ ਵੈੱਬ ਪੰਨੇ ਨਾਲ ਜੋੜਨ ਦਾ ਕੰਮ          ਕਰਦੇ ਹਨ     ||     42. File Transfer Protocol     ||     43. ਵੈੱਬ ਸਰਵਰ     ||     44. Hyper Text Transfer Protocol     ||     45. Internet Server Provider     ||     46. BSNL, Airtel     ||     47.  MoDem     ||     48. Modulator-Demodulator     ||     49. bps (ਬਿੱਟਸ ਪ੍ਰਤੀ ਸਕਿੰਟ)     ||     50. ਗੂਗਲ, ਯਾਹੂ     ||     51. @     ||     52. ਡੋਮੇਨ ਨੇਮ     ||     53. ਲੌਗਿਨ ਕੀਤਾ ਜਾਂਦਾ ਹੈ     ||     54. ਵੈੱਬਸਾਈਟ ਖੋਲ੍ਹਣਾ     ||     55. Sign Up     ||     56. Send     ||     57. Inbox     ||     58. - ਮੇਲ ਤਿਆਰ ਕਰਨ ਲਈ     ||     59. ਮੇਲ ਭੇਜਣ ਲਈ     ||     60. ਉੱਤਰ ਦੇਣਾ     ||     61. ਮੇਲ ਅੱਗੇ ਭੇਜਣਾ     ||     62. ਦਸਤਾਵੇਜ ਨੱਥੀ ਕਰਨਾ     ||     63. Send     ||     64. Reply     ||     65. Forward     ||     66. Carbon Copy     ||     67. Blind Carbon Copy     ||     68. Subject     ||     69. Attach     ||     70.              ਰਾਵੀ     ||     71.  ਪੰਜਾਬੀ ਖੋਜ     ||     72. ਆਨ-ਲਾਈਨ ਪੰਜਾਬੀ ਸਪੈੱਲ ਚੈੱਕਰ     ||     73.                elearnpunjabi.com, 5abi.com     ||     74.                punjabiuniversity.ac.in/e2p     ||     75.    google.com/inputtools/try     ||     76.     learnpunjabi.org     ||     77.                learnpunjabi.org     ||     78.          translate.google.com     ||     79. Language Interface Pack     ||     80.                microsoft.com     ||     81.              Optical Character Recognition     ||     82.                OCR     ||     83.   HTML     ||     84.          title     ||     85.   hr, br     ||     86. body, font     ||     87.      img     ||     88.    Width=”300”     ||     89. Width ਅਤੇ height     ||     90.              font     ||     91.   face=”Akash”     ||     92.                font color=”red”     ||     93.          ਐਂਕਰ ਟੈਗ     ||     94.          ਇੱਥੇ ਜਾਓ     ||     95.         ਅਗਲੀ ਲਾਈਨ ਤੇ ਜਾਣ ਲਈ     ||     96.           ਟੈਕਸਟ ਐਡੀਟਰ (ਨੋਟ ਪੈਡ)     ||     97.          #FF0000     ||     98.           body bgcolor=”green”     ||     99.              tr, td     ||     100.                table row     ||     101.      table data     ||     102.     unordered list     ||     103.            ordered list     ||     104.  list item     ||     105.               
  1. Computer
     ||     106.               
     ||     107.                br     ||     108.          ||     109.       ||     110.              ਵੈੱਬ ਬ੍ਰਾਊਜਰ     ||     111.  ਮਿੰਨੀ ਵੈੱਬਸਾਈਟ     ||     112.            blogspot.com, wordpress.com     ||     113.                blogspot.com     ||     114.             google ਦਾ     ||     115.      New Post     ||     116.     Publish     ||     

ਡਾ. ਸੀ ਪੀ ਕੰਬੋਜ
Previous
Next Post »