ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਈ-ਕਚਰੇ ਤੋਂ ਬਚਣ ਦੇ ਸਿਕੇੇਬੰਦ ਨੁਕਤੇ (ਭਾਗ-1) | e-Waste Management (part-1)


ਈ-ਕਚਰੇ ਤੋਂ ਬਚਣ ਦੇ ਸਿਕੇੇਬੰਦ ਨੁਕਤੇ (ਭਾਗ-1) | e-Waste Management (part-1)

 My Online Books Store (ਮੇਰੀਆਂ ਪੁਸਤਕਾਂ ਆਨ-ਲਾਈਨ ਖਰੀਦੋ): https://www.instamojo.com/kambojcp/
***************************************************
ਕੁੱਝ ਮਹੱਤਵਪੂਰਨ ਵੀਡੀਓਜ਼/Some important videos
• ਬਿਨਾਂ ਨਾਂ ਵਾਲਾ ਫੋਲਡਰ ਬਣਾਓ/Tricks about Folder, Table and Font Size-https://youtu.be/mmzG0y3F0pw
• ਕਿੱਥੇ-ਕਿੱਥੇ ਵਰਤਿਆ ਜਾਂਦੈ ਕੰਪਿਊਟਰ? Computer's Applications/Part-3-https://youtu.be/W7zGzgHFinc
• ਫੋਟੋ ਦੀ ਬੈਕਗ੍ਰਾਊਂਡ ਹਟਾ ਕੇ ਸਟਿੱਕਰ ਕਿਵੇਂ ਬਣਾਈਏ...? Photo background remove-https://youtu.be/3hlfAIJxydY
• Storage Devices of Computer/ਕੰਪਿਊਟਰ ਦੇ ਸਟੋਰੇਜ ਭਾਗ/Part-2-https://youtu.be/OmK_Znra-fA
• An Introduction to Computer/ਕੰਪਿਊਟਰ ਬਾਰੇ ਜਾਣ-ਪਛਾਣ/Part-1-https://youtu.be/bw-8DdDF6Qc
• ਪੰਜਾਬੀ ਵਿਚ ਬੋਲ ਕੇ ਟਾਈਪ ਕਿਵੇਂ ਕਰੀਏ? Voice Typing through Punjabi Lipikaar Keyboard-https://youtu.be/lAZct8b1kXA
• ਪੰਜਾਬੀ ਗੀਤ: ਨੀਂ ਨੈੱਟ ਸਾਡਾ ਰੱਬ ਵਰਗਾ/Punjabi Song: Ni Net Sada Rab Varga-https://youtu.be/kFvHSXRTAvQ
• ਆਓ ਹਿੰਦੀ ਵਿਚ ਟਾਈਪ ਕਰੀਏ/Let us type in Hindi-https://youtu.be/GwhDcOnXBko
• ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-1-https://youtu.be/wbbXwrXquow
• ਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ (ਲੈਕਚਰ-3)/Punjabi Fonts and Unicode System (Lecture-3)-https://youtu.be/adlVROE8xgc
• ਸੂਚਨਾ ਤਕਨਾਲੋਜੀ ਵਿਚ ਰੁਜ਼ਗਾਰ ਦੇ ਮੌਕੇ/Jobs opportunities in Information Technology-https://youtu.be/VJ_iFrFYWRo
• ਸਾਈਬਰ ਅਪਰਾਧ- Cyber Crimes-https://youtu.be/ozWad9bP5jU
• How to type Punjabi in Unicode based Raavi Font/ਯੂਨੀਕੋਡ ਅਧਾਰਿਤ ਰਾਵੀ ਫੌਂਟ ਵਿਚ ਪੰਜਾਬੀ ਕਿਵੇਂ ਟਾਈਪ ਕਰੀਏ-https://youtu.be/1ZERqz6GUws
• ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਖ਼ਾਮੀਆਂ/Characteristics and limitations of Computer-https://youtu.be/XblK24a4UZw
• ਕੰਪਿਊਟਰ ਦਾ ਇਤਿਹਾਸ/history of computer-https://youtu.be/WXmqwdFrC0Q
• ਪੰਜਾਬੀ ਕੰਪਿਊਟਰ ਬਾਰੇ ਜਾਣੋ/Learn Punjabi Computer-https://youtu.be/cIyA6WP-v1o
• ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ/Computer and Punjabi language-patiala darpan-ddPunjabi-cp kamboj-https://youtu.be/6QJcUJGe3Gw
• ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ:ਡੀ ਡੀ ਪੰਜਾਬੀ-1/computerization of Punjabi language-https://youtu.be/y7BhMXGoWF0
• ਸੋਸ਼ਲ ਮੀਡੀਆ/Social Media-https://youtu.be/NRv12GMxDfM
• ਗੂਗਲ ਇੰਡੀਕ ਕੀ-ਬੋਰਡ/GoogleIndicKeyboard-https://youtu.be/pHtIUJAbVQI
• ਪੰਜਾਬੀ ਨੂੰ ਯੂਨੀਕੋਡ ਵਿਚ ਟਾਈਪ ਕਰਨ ਵਾਲਾ ਕੀ-ਬੋਰਡ : uni type-https://youtu.be/rOiGsF9Vcts
• ਪੰਜਾਬੀ ਵਿਚ ਕੰਪਿਊਟਰ ਦੀਆਂ ਪ੍ਰਾਪਤੀਆਂ/Achievements of Punjabi Computer-https://youtu.be/WpKZXlk87-U
• 2014 ਦਾ ਪੰਜਾਬੀ ਕੰਪਿਊਟਰ/Punjabi Computer of 2014-https://youtu.be/jO7ayblhdq0
• ਯੂਨੀਕੋਡ ਕੀ-ਬੋਰਡ ਡਰਾਈਵਰ ਇੰਸਟਾਲ ਕਰਨਾ/Installing Unicode Keyboard Driver-https://youtu.be/tE5sLQ24jpo
• ਅੰਗਰੇਜ਼ੀ-ਪੰਜਾਬੀ ਕੋਸ਼ ਕਿਵੇਂ ਵਰਤੀਏ?/How to use English-Punjabi Dictionary -https://youtu.be/B7gJ0Hmg8OI
***************************************************
ਪਲੇਅ ਸੂਚੀ/Play List
ਕੰਪਿਊਟਰੀ ਨੁਕਤੇ/Computer Tricks and Tips in Punjabi
https://www.youtube.com/watch?v=N44uYpsgMxo&list=PLYY7JOIILQPAsau2AC6aSj_WD1i02U5rR
ਤਕਨਾਲੋਜੀ/Technology
https://www.youtube.com/watch?v=7e_Fqc_7lhw&list=PLYY7JOIILQPBYs1veSV4kZ_1bg_TdU6eu
ਸਮਾਰਟ ਫੋਨ/Smart Phone
https://www.youtube.com/watch?v=J2zGBV3n12E&list=PLYY7JOIILQPBkF4SHmUTIT-9fd0zUWiUY
ਪੰਜਾਬੀ ਕੰਪਿਊਟਰ/Computerization of Punjabi language
https://www.youtube.com/watch?v=PIx-KiY2GXw&list=PLYY7JOIILQPDPqkO6jZqXZUlgRwBtBiTa
ਕੰਪਿਊਟਰ ਬਾਰੇ ਜਾਣਕਾਰੀ/Computer tutorial in Punjabi
https://www.youtube.com/watch?v=m4UKh5snGME&list=PLYY7JOIILQPBw3_sgW3JUGtTBU1W38yG_
ਕੰਪਿਊਟਰ ਸੁਰੱਖਿਆ/Computer Security
https://www.youtube.com/watch?v=wbbXwrXquow&list=PLYY7JOIILQPBlnpfM4aH2XTw7I9n3ExfF
ਕੰਪਿਊਟਰ ਸ਼ਾਇਰੀ/Computer poems & songs
https://www.youtube.com/watch?v=kFvHSXRTAvQ&list=PLYY7JOIILQPCeIfCjfuXP8VwGuhafW7TN
ਕੰਪਿਊਟਰ ਸਵਾਲਨਾਮਾ/Computer quize
https://www.youtube.com/watch?v=n0Bw15uNLYM&list=PLYY7JOIILQPDpd-3PVQLNl3tVOJEQ4Wna
***************************************************
ਸਾਡੇ ਸੋਸ਼ਲ ਲਿੰਕ/Our Social links
ਵੈੱਬਸਾਈਟ/Website: www.cpkamboj.com
ਯੂ-ਟਿਊਬ/YouTube: https://www.youtube.com/user/kambojcp/
ਫੇਸਬੁਕ/Facebook: cpkamboj
ਟਵਿੱਟਰ/Twitter: @cpkamboj
ਟਿੱਕ-ਟੌਕ/Tik-Tok: https://vm.tiktok.com/4XnL71/
ਈ-ਮੇਲ/E-mail: kambojcp@gmail.com

Previous
Next Post »