ਬੰਦ ਚੀਨੀ ਐਪਜ਼ ਦੇ ਭਾਰਤੀ ਬਦਲ ਜਾਣੋ | Indian Alternatives to 59 Banned Chinese Apps


प्रतिबंधित चीनी ऐप के भारतीय विकल्प जानिये
بند چینی ایپز دے بھارتی بدل جانو📍
 
ਸਾਈਬਰ ਹਮਲੇ ਤੋਂ ਬਚਣ ਲਈ ਚੀਨੀ ਐਪਜ਼ ਦੀ ਬੰਦਸ਼ ਜ਼ਰੂਰੀ
ਭਾਰਤੀਆਂ ਦੇ ਟਿਕ-ਟਾਕ ਸਟਾਰ ਬਣਨ ਦੇ ਸੁਪਨੇ ਹੋਏ ਚਕਨਾ-ਚੂਰ
 ਚੀਨੀ ਐਪਸ ਰਾਹੀਂ ਸਾਡਾ ਡਾਟਾ ਚੀਨੀ ਸਰਵਰ ਤੇ ਜਾ ਰਿਹਾ ਹੈ ਜਿਸ ਦੀ ਕਦੇ ਵੀ ਦੁਰਵਰਤੋਂ ਹੋ ਸਕਦੀ ਹੈ। ਭਾਰਤ-ਚੀਨ ਸਬੰਧਾਂ ਵਿਚ ਆਈ ਖਟਾਸ ਕਾਰਨ ਪਿਛਲੇ ਹਫਤੇ ਭਾਰਤੀ ਖੁਫੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ 52 ਚੀਨੀ ਐਪਸ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਭਾਰਤ ਸਰਕਾਰ ਨੇ ਇਸ ਸੂਚੀ ਵਿੱਚ 7 ਹੋਰ ਐਪਸ ਦਾ ਵਾਧਾ ਕਰਕੇ ਇਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਇਸ ਫੈਸਲੇ ਨਾਲ ਭਾਰਤੀਆਂ ਦੇ ਟਿਕ-ਟਾਕ ਸਟਾਰ ਬਣਨ ਦੇ ਸੁਪਨੇ ਚਕਨਾ ਚੂਰ ਹੋ ਗਏ ਹਨ ਕਿਉਂਕਿ ਟਿੱਕ-ਟਾਕ ਵੀ ਬੰਦਸ਼ ਵਾਲੀਆਂ ਐਪਸ ਦੀ ਸੂਚੀ ਵਿੱਚ ਸ਼ੁਮਾਰ ਹੈ।  
2 ਕੁ ਦਰਜਨ ਚੀਨੀ ਐਪਸ ਅਜਿਹੀਆਂ ਹਨ ਜੋ ਭਾਰਤੀਆਂ ਵੱਲੋਂ ਵੱਡੇ ਪੱਧਰ ‘ਤੇ ਵਰਤੀਆਂ ਜਾਂਦੀਆਂ ਹਨ। ਨਿੱਕੀਆਂ ਵੀਡੀਓ ਸ਼ੇਅਰ ਕਰਨ ਵਾਲੀ ਚੀਨੀ ਟਿੱਕ ਟਾਕ, ਲਾਇਕੀ ਅਤੇ ਯੂ-ਵੀਡੀਓ ਦੀ ਥਾਂ ਤੇ ਰੋਪੋਜੋ, ਹੈਲੋ ਇੰਡੀਆ, ਬੋਲੋ ਇੰਡੀਆ, ਫੰਨੀਮੇਟ, ਡਬਸਮੈਨ ਅਤੇ ਰਿਜ਼ਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੇਲੋ ਤੇ ਵੀ-ਮੇਟ ਨਾਂ ਦੀਆਂ ਚੀਨੀ ਸੋਸ਼ਲ ਮੀਡੀਆ ਨੈੱਟਵਰਕਿੰਗ ਐਪ ਦੀ ਥਾਂ ਤੇ ਹਾਈਕ ਸਟਿਕਰ, ਸ਼ੇਅਰ ਚੈਟ, ਜਿਓ ਮੈਸੰਜਰ ਨਾਂ ਦੀਆਂ ਭਾਰਤੀ ਐਪਜ਼ ਵਰਤੀਆਂ ਜਾ ਸਕਦੀਆਂ ਹਨ। 
ਚੀਨੀ ਯੂਸੀ ਬ੍ਰਾਊਜ਼ਰ ਦੀ ਥਾਂ ਤੇ ਸਾਡੇ ਕੋਲ ਐਪਿਕ ਬ੍ਰਾਊਜ਼ਰ ਦਾ ਖੂਬਸੂਰਤ ਭਾਰਤੀ ਬਦਲ ਹੈ। ਸ਼ੇਅਰ ਆਲ, ਜਿਓ ਸਵਿੱਚ ਚੀਨੀ ਐਪ ਸ਼ੇਅਰ-ਇਟ ਤੇ ਜੈਂਡਰ ਦੀ ਥਾਂ ਲੈ ਸਕਦੀ ਹੈ। ਸਫ਼ਾਈ ਅਤੇ ਸੁਰੱਖਿਆ ਲਈ ਕਲੀਨ ਮਾਸਟਰ, ਡਿਊ ਕਲੀਨਰ, ਡਿਊ ਸਪੀਡ ਬੂਸਟਰਡੀਯੂ ਬੈਟਰੀ ਸੇਵਰ ਆਦਿ ਚੀਨੀ ਐਪਸ ਨੂੰ ਵਰਤਣਾ ਵੱਡੀ ਮੂਰਖਤਾ ਹੈ ਤੇ ਇਸ ਮੰਤਵ ਲਈ ਕਿਸੇ ਵੀ ਤੀਜੀ ਧਿਰ ਦੀ ਐਪ ਦੀ ਲੋੜ ਨਹੀਂ। 
ਵੀਡੀਓ ਕਾਨਫਰੈਂਸਿੰਗ ਲਈ ਜ਼ੂਮ ਦੀ ਥਾਂ ਤੇ ਸੇ-ਨਮਸਤੇ, ਮਿਲਣ ਸੇਤੂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।  ਬੰਦ ਹੋਈਆਂ ਚੀਨੀ ਐਪ ਉਬੇਰ ਦਾ ਬਦਲ ਓਲਾ, ਰੈੱਡ ਬੱਸ, ਮੇਰੂ ਕੈਬ ਅਤੇ ਸਵਾਰੀ ਹੈ ਖ਼ਬਰਾਂ ਲਈ ਨਿਊਜ਼ ਡੌਗ ਅਤੇ ਯੂਸੀ ਨਿਊਜ਼ ਦੀ ਥਾਂ ‘ਤੇ ਡੇਲੀ ਹੰਟ, ਦੈਨਿਕ ਭਾਸਕਰ ਅਤੇ ਇਨ-ਸ਼ੋਰਟ  ਨਾਂ ਦੀਆਂ ਭਾਰਤੀ ਐਪਜ਼ ਵਰਤੀਆਂ ਜਾ ਸਕਦੀਆਂ ਹਨ।   
ਆਨ-ਲਾਈਨ ਸ਼ਾਪਿੰਗ ਲਈ ਕਲੱਬ ਫੈਕਟਰੀ ਦੇ ਵਰਤੋਂਕਾਰਾਂ ਨੂੰ ਮੰਤਰਾ, ਪੇਟੀਐੱਮ, ਏ-ਜੀਓ, ਇੰਡੀਆ ਮਾਰਟ, ਉਡਾਣ ਵਰਤੀ ਜਾ ਸਕਦੀ ਹੈ ਫਾਈਲ ਸ਼ੇਅਰ ਲਈ ਵਰਤੋਂ ਵਿਚ ਆਉਣ ਵਾਲੀ ਚੀਨੀ ਐਪ ਈਐੱਸ ਫਾਈਲ ਐਕਸਪਲੋਰਰ, ਪੱਬ-ਜੀ ਵੀਡੀਓ ਗੇਮ, ਡਬਲਯੂਪੀਐੱਸ ਆਫਿਸ, ਫੋਟੋ ਐਡੀਟਰ ਤੇ ਸੈਲਫੀ ਫਿਲਟਰ ਐਪ ਬਿਊਟੀ-ਪਲੱਸ, ਕੈਮ ਸਕੈਨਰ ਦਾ ਕੋਈ ਵੀ ਢੁਕਵਾਂ ਭਾਰਤੀ ਬਦਲ ਨਹੀਂ ਹੈ। ਸਪੱਸ਼ਟ ਹੈ ਕਿ ਕਈ ਚੀਨੀ ਐਪਜ਼ ਦੇ ਟਾਕਰੇ ਲਈ ਸਾਡੇ ਕੋਲ ਭਾਰਤੀ ਐਪਸ ਦੀ ਵੱਡੀ ਘਾਟ ਹੈ ਜਿਸ ਕਾਰਨ ਸ਼ੁਰੂਆਤੀ ਦੌਰ ਵਿਚ ਮੋਬਾਇਲ ਵਰਤੋਂਕਾਰਾਂ ਨੂੰ ਵੱਡੀ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਇਸ ਨਾਲ ਭਾਰਤੀ ਮੋਬਾਈਲ ਐਪਸ ਵਿਕਾਸਕਾਰਾਂ ਨੂੰ ਕੰਮ ਕਰਨ ਦਾ ਵੱਡਾ ਮੌਕਾ ਮਿਲੇਗਾ 
ਬੰਦ ਹੋਈ ਇਕ-ਇਕ ਚੀਨੀ ਐਪ ਦਾ ਭਾਰਤੀ ਤੇ ਵਿਦੇਸ਼ੀ ਬਦਲ ਲੱਭਣ ਲਈ ਪਾਠਕ ਯੂ-ਟਿਊਬ ਚੈਨਲ “ਸੀਟੈੱਕ ਪੰਜਾਬੀ” ਨੂੰ ਖੋਲ੍ਹ ਸਕਦੇ ਹਨ। 

 

59 ਚੀਨੀ ਐਪਸ ਦੀ ਪੂਰੀ ਸੂਚੀ | Full 59 Apps List:
1. TikTok
2. Shareit
3. Kwai
4. UC Browser
5. Baidu map
6. Shein
7. Clash of Kings
8. DU battery saver
9. Helo
10. Likee
11. YouCam makeup
12. Mi Community
13. CM Browers
14. Virus Cleaner
15. APUS Browser
16. ROMWE
17. Club Factory
18. Newsdog
19. Beutry Plus
20. WeChat
21. UC News
22. QQ Mail
23. Weibo
24. Xender
25. QQ Music
26. QQ Newsfeed
27. Bigo Live
28. SelfieCity
29. Mail Mast
30. Parallel Space
31. Mi Video Call – Xiaomi
32. WeSync
33. ES File Explorer
34. Viva Video – QU Video Inc
35. Meitu
36. Vigo Video
37. New Video Status
38. DU Recorder
39. Vault- Hide
40. Cache Cleaner DU App studio
41. DU Cleaner
42. DU Browser
43. Hago Play With New Friends
44. Cam Scanner
45. Clean Master – Cheetah Mobile
46. Wonder Camera
47. Photo Wonder
48. QQ Player
49. We Meet
50. Sweet Selfie
51. Baidu
52. Vmate
53. QQ International
54. QQ Security Center
55. QQ Launcher
56. U Video
57. V fly Status Video
58. Mobile Legends
59. DU Privacy

ਚੀਨੀ ਐਪਸ ਦੇ ਬਦਲ ਦਾ ਪੂਰਾ ਟੇਬਲ ਵੇਖੋ |View Full Alternative Apps Table 1.      File Transfer (Main Category)
Chinese Apps: Share IT, Xender, Share all, Share me, Zapya
Indian Alternative: Share All, Jio Switch, Share Files
Other Alternative: Files by Google, Send Anywhere
2.      Online  Payment (Main Category)
Chinese Apps: Alipay, WeChat Pay
Indian Alternative: Phone Pay, Pay TM, BHIM, Free Charge, PayZapp
Other Alternative: Google Pay, Amazon Pay, Pay Pal
3.      Browser (Main Category)
Chinese Apps: UC Browser, UC Turbo Browser, Dolphin Browser, CM Browser, DU Browser, Mozila Firefox (but 2 different versions one for chines and other for others)
Indian Alternative: Epic Web Browser, Jio Browser, Bharat Browser
Other Alternative: Google Chrome
 (Norway but is now owned by a Chinese firm named “Golden Brick” 
Microsoft Explorer and Edge
4.      Cleaning Tool/Battry Saver (Main Category)
Chinese Apps: Clean Master, Virus Cleaner, DU Cleaner, DU Speed Booster, DU Battry Saver
Indian Alternative: No Need
Other Alternative: CCleaner, Files by Google, and Norton Clean
5.      Video Conferencing/Meeting (Main Category)
Chinese Apps: Zoom
Indian Alternative: Say Namaste, Milan Setu,
Other Alternative: Skype, Google Meet,Google Duo, Microsoft Team, Free Conference Call, Cisco Wbex, Jio Meet
6.      Video Downloader (Main Category)
Chinese Apps: Snaptube, Tubetube, Video Downloder, Vidmate
Indian Alternative: Videodr,
Other Alternative: Freemake
7.      Music and Video Streaming (Main Category)
Chinese Apps: WeTV, Helo, QQ MUSIC
Indian Alternative: Gana, Wink Music, Jio Saavan, Hangama, Jio Cenema, MX Player, Hot Star
Other Alternative:
8.      Cab Bus Booking (Main Category)
Chinese Apps: Uber (different Ver in China)
Indian Alternative: Ola Taxi, Red Bus, Meru Cabs, savaari
Other Alternative:
9.      Social Media and Messenger (Main Category)
Chinese Apps: WeChat, Helo
Indian Alternative: Jio Massenger, Hike Sticker, ShareChat
Other Alternative: Whatsapp, Telegram, Signal Messenger
10.  Old sale-purchase (Main Category)
Chinese Apps:
Indian Alternative: Quikr (Headquartered in Bangalore,has listings in over 1000 cities in India)
Other Alternative: OLX (Netherland)
11.  Food Delivery (Main Category)
Chinese Apps:
Indian Alternative: Zomato, Faasos, Swiggy
Other Alternative:
12.  Online learning (Main Category)
Chinese Apps:
Indian Alternative: Study IQ, Unacademy, Gradeup, Byju’s
Other Alternative:
13.  News Feed (Main Category)
Chinese Apps: News Dog, NEWS FEED, UC News
Indian Alternative: Daily Hunt, Dainik Bhasker, Inshots
Other Alternative:
14.  Short Video/Video Sharing, Editing and Recording (Main Category)
Chinese Apps: Tik Tok, Hyki, Helo, Vigo, Likee, Kwai, Du Recorder, Vid Mate, Viva Video, QQ PLAYER
Indian Alternative: Roposo, Chingari, Mitron, Injoy, Hello India, Bolo Indya, Funimate, Dubsman, Rizzle,
Other Alternative: You Tube, Dubsmash, MadLipz,Triller (US), Videoder, Kine Master (South Koria)
15.  Video Editing (Main Category)
Chinese Apps: YouCut, Video Show, Viva Video Lite
Indian Alternative:  Ideo Editor Free Trim Music
Other Alternative: Kine Master, Abode Premiur Clip, Power Director, Filmora Go, Magisto, Quik
16.  Text Editor and PDF (Main Category)
Chinese Apps: WPS Office
Indian Alternative:
Other Alternative: MS Office, Google Docs, Collabora Office, Adobe Scan, Google PDF Viewer, Nitro Reader, Foxit Reader
17.  Scanning Apps (Main Category)
Chinese Apps: CAM Scanner
Indian Alternative: Doc Scanner, PDF Creator, Docoment Scanner PDF Creator
Other Alternative: Smart Doc Scanner, Adobe Scan, MS Office Lens, Fast Scanner
18.  Photo Editor/Beauty Photo (Main Category)
Chinese Apps: Beauty Plus, You Cam, Air Brush
Indian Alternative: LightX Photo Editor
Other Alternative: Picsart, Candy Camera, B612, Face Tune 2, Adobe Photoshop Express, Snapseed, Light Room
19.  Photo Animator (Main Category)
Chinese Apps: PixaMotion Loop, MoviePic
Indian Alternative: Enlight Pixaloop, StoryZ Photo
Other Alternative: Zoetropic
20.  AppLock (Main Category)
Chinese Apps: App Lock, Vault, LockKit,
Indian Alternative: Hide Photo, Lock App
Other Alternative: Keep Safe Photo, Lock My Pics, AppLock, Norton App Lock
21.  Dictionaries (Main Category)
Chinese Apps: U-Dictionary, Hi Translate, Translate All, Translate on Screen
Indian Alternative: English-Hindi Dictionary, Shabadkosh, Punjabi University English-Punjabi Dictionary
Other Alternative: Dictionary Con Find, Oxford Dictionary,
22.  Keyboard (Main Category)
Chinese Apps: Go Keyboard, Mint Keyboard
Indian Alternative: Lipikaar KB, Bobble Indic KB, Desh KB,
Other Alternative: Google Indic KB, Fleksy, Ginger, Microsoft Swift
23.  Story Book (Main Category)
Chinese Apps: KUKU FM
Indian Alternative: Pratilipi, Free Audio Stories, FreeComics, 50000 Free e books
Other Alternative: Google Play Books, Storytel, Audable
24.  Security (Main Category)
Chinese Apps: One Security, Safe Security
Indian Alternative: Jio Security
Other Alternative: Avast Antivirus, AVG, Norton, McAfee, ESET Mobile,
25.  Video Game (Main Category)
Chinese Apps: PUBG (Corian Chines partnership), RULES of SURVIVAL
Indian Alternative: ScarFall, Swag Shooter
Other Alternative: FreeFire, Fortnite, call of duty, Gods of Boom, Bullet Force
26.  Online Shoping (Main Category)
Chinese Apps: AliExpress, Shein, ClubFactory
Indian Alternative: Myntra, PaytmMall, Limeroad, Ajio, IndiaMart and Udaan
Other Alternative: Amazon, Flipkart,
27. Others (Main Category)
Chinese Apps: ES FILE EXPLORER
Indian Alternative:
Other Alternative: Make My Trip, OYO, Khata book, Ok Credit, Tata CLiQ are non chines


प्रतिबंधित चीनी ऐप के भारतीय विकल्प जानियेبند چینی ایپز دے بھارتی بدل جانو📍ਭਾਰਤ-ਚੀਨ ਸਬੰਧਾਂ ਵਿਚ ਆਈ ਖਟਾਸ ਕਾਰਨ ਪਿਛਲੇ ਹਫਤੇ ਭਾਰਤੀ ਖੁਫੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ 52 ਚੀਨੀ ਐਪਸ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਭਾਰਤ ਸਰਕਾਰ ਨੇ ਇਸ ਸੂਚੀ ਵਿੱਚ 7 ਹੋਰ ਐਪਸ ਦਾ ਵਾਧਾ ਕਰਕੇ ਇਨ੍ਹਾਂ (59 ਐਪਜ਼) ਨੂੰ ਬੈਨ ਕਰ ਦਿੱਤਾ ਹੈ। 📍ਇਸ ਫੈਸਲੇ ਨਾਲ ਭਾਰਤੀਆਂ ਦੇ ਟਿਕ-ਟਾਕ ਸਟਾਰ ਬਣਨ ਦੇ ਸੁਪਨੇ ਚਕਨਾ ਚੂਰ ਹੋ ਗਏ ਹਨ ਕਿਉਂਕਿ ਟਿੱਕ-ਟਾਕ ਵੀ ਬੰਦਸ਼ ਵਾਲੀਆਂ ਐਪਸ ਦੀ ਸੂਚੀ ਵਿੱਚ ਸ਼ੁਮਾਰ ਹੈ। 📍2 ਕੁ ਦਰਜਨ ਚੀਨੀ ਐਪਸ ਅਜਿਹੀਆਂ ਹਨ ਜੋ ਭਾਰਤੀਆਂ ਵੱਲੋਂ ਵੱਡੇ ਪੱਧਰ ‘ਤੇ ਵਰਤੀਆਂ ਜਾਂਦੀਆਂ ਹਨ। 📍ਇਸ ਵੀਡੀਓ ਵਿਚ ਬੰਦ ਕੀਤੀਆਂ ਚੀਨੀ ਐਪਜ਼ ਦੇ ਬਦਲ ਦੱਸੇ ਗਏ ਹਨ। 📍 bhaarat-cheen sabandhaan vich aayee khaTaas kaaran pichhale hafate bhaartee khufeeyaa ejanseeyaan ne bhaarat sarkaar noo 52 cheenee aipas band karan dee siFaarash keetee see. bhaarat sarkaar ne iss soochee vich 7 hor aipas daa vaadhaa karke inahaan (59) noo bain kar dittaa hai. 📍iss faisale naal bhaarateeyaan de Tik-Taak saTaar banhan de supane chakanaa choor ho gaye han kiyoonki Tikk-Taak vee bandash vaaleeyaan aipas dee soochee vich shumaar hai. 📍2 ku darajan cheenee aipas ajiheeyaan han jo bhaarateeyaan vallon vaDDe paddhar *te varateeyaan jaandeeyaan han. iss veeDeeyo vich band keeteeyaan cheenee aipaz de badal dasse gaye han. 📍 भारतचीन सबंधां विच आई खटास कारन पिछले हफ्ते भारती खुफिया एजंसियां ने भारत सरकार नूं 52 चीनी ऐपस बन्द करन दी सिफ़ारश कीती सी। 📍 भारत सरकार ने इस सूची विच्च 7होर ऐपस दा वाधा करके इन्हां (59) नूं बैन कर दित्ता है। 📍 इस फैसले नाल भारतियां दे टिक-टाक स्टार बनन दे सुपने चकना चूर हो गए हन क्युंकि टिक्क-टाक वी बन्दश वालियां ऐपस दी सूची विच्च शुमार है। 📍 2कु दर्जन चीनी ऐपस अजेहियां हन जो भारतियां वल्लों वड्डे पद्धर ते वरतियां जांदियां हन।📍 इस वीडियो विच बन्द कीतियां चीनी ऐपज़ दे बदल दस्से गए हन। 📍 بھارت-چینت سبندھاں وچ آئی کھٹاس کارن پچھلے ہفتے بھارتی خفیہ ایجنسیاں نے بھارت سرکار نوں 52 چینی ایپس بند کرن دی سفارش کیتی سی۔ بھارت سرکار نے اس سوچی وچّ 7 ہور ایپس دا وادھا کرکے ایہناں (59) نوں بین کر دتا ہے۔ اس فیصلے نال بھارتیاں دے ٹک-ٹاک سٹار بنن دے سپنے چکنا چور ہو گئے ہن کیونکہ ٹکّ-ٹاک وی بندش والیاں ایپس دی سوچی وچّ شمار ہے۔ 2 کو درجن چینی ایپس اجہیاں ہن جو بھارتیاں ولوں وڈے پدھر ‘تے ورتیاں جاندیاں ہن۔ اس ویڈیو وچ بند کیتیاں چینی ایپز دے بدل دسے گئے ہن۔ 59


ਮਹੱਤਵਪੂਰਨ ਲਿੰਕ/Important links
📍📍📍📍📍📍📍📍📍📍📍📍📍📍📍📍📍📍📍
My Online Books Store (ਮੇਰੀਆਂ ਪੁਸਤਕਾਂ ਆਨ-ਲਾਈਨ ਖਰੀਦੋ)
https://www.instamojo.com/kambojcp/
📍📍📍📍📍📍📍📍📍📍📍📍📍📍📍📍📍📍📍
ਪਲੇਅ ਸੂਚੀ/Play List
📍📍📍📍📍📍📍📍📍📍📍📍📍📍📍📍📍📍📍
ਕੰਪਿਊਟਰੀ ਨੁਕਤੇ/Computer Tricks and Tips in Punjabi
https://www.youtube.com/watch?v=N44uY...
📍📍📍📍📍📍📍📍📍📍📍📍📍📍📍📍📍📍📍
ਤਕਨਾਲੋਜੀ/Technology
https://www.youtube.com/watch?v=7e_Fq...
📍📍📍📍📍📍📍📍📍📍📍📍📍📍📍📍📍📍📍
ਸਮਾਰਟ ਫੋਨ/Smart Phone
https://www.youtube.com/watch?v=J2zGB...
📍📍📍📍📍📍📍📍📍📍📍📍📍📍📍📍📍📍📍
ਪੰਜਾਬੀ ਕੰਪਿਊਟਰ/Computerization of Punjabi language
https://www.youtube.com/watch?v=PIx-K...
📍📍📍📍📍📍📍📍📍📍📍📍📍📍📍📍📍📍📍
ਕੰਪਿਊਟਰ ਬਾਰੇ ਜਾਣਕਾਰੀ/Computer tutorial in Punjabi
https://www.youtube.com/watch?v=m4UKh...
📍📍📍📍📍📍📍📍📍📍📍📍📍📍📍📍📍📍📍
ਕੰਪਿਊਟਰ ਸੁਰੱਖਿਆ/Computer Security
https://www.youtube.com/watch?v=wbbXw...
📍📍📍📍📍📍📍📍📍📍📍📍📍📍📍📍📍📍📍
ਕੰਪਿਊਟਰ ਸ਼ਾਇਰੀ/Computer poems & songs
https://www.youtube.com/watch?v=kFvHS...
📍📍📍📍📍📍📍📍📍📍📍📍📍📍📍📍📍📍📍
ਕੰਪਿਊਟਰ ਸਵਾਲਨਾਮਾ/Computer quize
https://www.youtube.com/watch?v=n0Bw1...
📍📍📍📍📍📍📍📍📍📍📍📍📍📍📍📍📍📍📍
ਸਾਡੇ ਸੋਸ਼ਲ ਲਿੰਕ/Our Social links
ਵੈੱਬਸਾਈਟ/Website: www.cpkamboj.com; www.ctechpunjabi.com
ਯੂ-ਟਿਊਬ/YouTube: https://www.youtube.com/user/kambojcp/
ਫੇਸਬੁਕ ਪੇਜ/Facebook Page: https://m.facebook.com/cTechpunjabiCp...
📍📍📍📍📍📍📍📍📍📍📍📍📍📍📍📍📍📍📍
ਟਵਿੱਟਰ/Twitter: @cpkamboj
ਈ-ਮੇਲ/E-mail: kambojcp@gmail.com
Previous
Next Post »