ਪੰਜਾਬੀ ਦੇ ਤਕਨੀਕੀ ਵਿਕਾਸ ਦੇ ਅੰਬਰ ਦਾ ਧਰੂ ਤਾਰਾ : ਅੱਖਰ ਸਾਫਟਵੇਅਰ/akhar-cpkamboj
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 28-07-2016
* 9 ਸਤੰਬਰ ਨੂੰ ਕੀਤਾ ਜਾਵੇਗਾ ਲੋਕ-ਅਰਪਣ
* ਪੰਜਾਬੀ, ਸ਼ਾਹਮੁਖੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਵਿਚ ਕੰਮ ਕਰਨ ਦੇ ਸਮਰੱਥ
* ਪੰਜਾਬੀ ਵਿਚ ਟਾਈਪ ਕਰਨ ਲਈ ਇਕ ਦਰਜਨ ਕੀ-ਬੋਰਡ ਖਾਕੇ ਉਪਲਬਧ
* ਪੰਜਾਬੀ ਵਿਚ ਰੋਮਨਾਇਜ਼ਡ ਟਾਈਪਿੰਗ ਦੀ ਦਮਦਾਰ ਸੁਵਿਧਾ
* ਅੱਖਰ ਦੇ ਸੂਝਵਾਨ ਤੇ ਸ਼ਕਤੀਸ਼ਾਲੀ ਫੌਂਟ ਕਨਵਰਟਰ ਰਾਹੀਂ ਅਗਿਆਤ ਫੌਂਟਾਂ ਵਾਲੀ ਫਾਈਲ ਨੂੰ ਪਲਟਾਉਣ ਦੀ ਵਿਸ਼ੇਸ਼ਤਾ
* ਸਪੈੱਲ ਅਤੇ ਗਰੈਮਰ ਚੈੱਕਰ ਦੀ ਸਹੂਲਤ
* ਗੁਰਮੁਖੀ-ਸ਼ਾਹਮੁਖੀ, ਉਰਦੂ-ਪੰਜਾਬੀ ਸਮੇਤ 11 ਲਿਪੀ ਜੋੜਿਆਂ ਨੂੰ ਆਪਸ ਵਿਚ ਬਦਲਣ ਦੀ ਸੁਵਿਧਾ
* ਓਪਰੀਆਂ ਭਾਸ਼ਾਵਾਂ ਨੂੰ ਆਪਣੀ ਜ਼ੁਬਾਨ ਵਿਚ ਬਦਲ ਕੇ ਪੜ੍ਹਨ ਦੀ ਸਹੂਲਤ
* ਫ਼ੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਣ ਲਈ ਆਲਾ ਦਰਜੇ ਦਾ ਓ.ਸੀ.ਆਰ.
* ਖੁੱਲ੍ਹੀ ਹੋਈ ਫਾਈਲ ਦੇ ਸ਼ਬਦਾਂ 'ਤੇ ਡਬਲ ਕਲਿੱਕ ਰਾਹੀਂ ਅਰਥ ਜਾਂ ਵਿਆਕਰਨ ਬਾਰੇ ਜਾਣਕਾਰੀ ਹਾਸਲ ਕਰਨ ਦੀ ਸਹੂਲਤ
* 'ਅੱਖਰ' ਦੇਵੇਗਾ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਦੀ ਵਰਤੋਂ ਨੂੰ ਹੁਲਾਰਾ।
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 28-07-2016
Subscribe to:
Post Comments
(
Atom
)
Popular Posts
-
1. ਵਿੰਡੋਜ਼ ਕੀ ਹੈ ? 2. ਕਿਸੇ ਦੋ ਓਪਰੇਟਿੰਗ ਸਿਸਟਮ ਦੇ ਨਾਂ ਦੱਸੋ । 3. ਕੀ ਵਿੰਡੋਜ਼ GUI ਆਧਾਰਿਤ ਓਪਰੇਟਿੰਗ ...
-
Dr. C.P. Kamboj's book on skill development written in Punjabi NTN published by Computer Vigyan Parkashan Fazilka launched ...
-
1. ਕੰਪਿਊਟਰ ਸ਼ਬਦ ਦੀ ਉਤਪਤੀ ਅੰਗਰੇਜ਼ੀ ਦੇ ਕਿਹੜੇ ਸ਼ਬਦ ਤੋਂ ਹੋਈ ? 2. ਕੰਪਿਊਟਰ ਦੇ CPU ਵਿਚ ਮੈਮਰੀ ਅਤੇ ALU ਤੋਂ ਇਲਾਵਾ ਕਿਹੜ...
-
ਡਾ . ਸੀ ਪੀ ਕੰਬੋਜ */25 Aug and 1 Sep., 2017/ Punjabi Tribune · ਆਤਮ - ਹੱਤਿਆ ਲਈ ਉਕਸਾ ਕੇ ਜੀਵਨ ਲੀਲ੍ਹਾ ਖ਼ਤਮ ਕਰਨ ਵਲ ਧੱ...
-
05-04-2018 ਰੋਮਨਾਈਜ਼ਡ ਟਾਈਪਿੰਗ: ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਦੇ ਡਾ . ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇ...
-
1. ਇੰਟਰਨੈੱਟ ਦਾ ਪੂਰਾ ਨਾਂ ਕੀ ਹੈ ? 2. ਇੰਟਰਨੈੱਟ ਦਾ ਖੋਜ ਕਿਹੜੇ ਦੇਸ਼ ਵਿਚ ਹੋਈ ? 3. ਇੰਟਰਨੈੱਟ ਦਾ ਮੁੱਢਲਾ ਨਾਂ ਕੀ ਸ...
-
26-10-2017 'ਹੋਮ ਸ਼ੌਪ' ਦੀ ਲਾਟਰੀ ਦਾ ਕੱਚ-ਸੱਚ ਗਾਹਕਾਂ ਦਾ ਨਿੱਜੀ ਡਾਟਾ ਚੁਰਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਸਰਗਰਮ ਅੱਜ ਇੰਟਰਨੈੱਟ ਦਾ ਜ਼ਮਾਨਾ ਹੈ...
-
Who'll Save Punjabi? II To The Point II KP Singh II Jus Punjabi II Jus Punjabi - First Indian American Punjabi TV Chan...

1 comment :
Post a Comment
Note: Only a member of this blog may post a comment.