Posts

Showing posts from October, 2018

ਅੰਗਰੇਜ਼ੀ-ਪੰਜਾਬੀ ਕੋਸ਼ ਦੀ ਐਂਡਰਾਇਡ ਐਪ ਜਾਰੀ/Android based English-Punjabi Dictionary

Image
ਪਲੇਅ ਸਟੋਰ ਦੇ ਸਿੱਧੇ ਲਿੰਕ 'ਤੇ ਜਾਣ ਲਈ ਇੱਥੇ ਕਲਿੱਕ ਕਰੋ
ਪਟਿਆਲਾ, 31 ਅਕਤੂਬਰ (ਪ ਪ):- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀਐੱਸ ਘੁੰਮਣ ਨੇ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ ਸੰਸਕਰਨ ‘ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਜਾਰੀ ਕੀਤਾ। ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਉਨ੍ਹਾਂ ਦੇ ਖੋਜ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਬਣਾਈ ਇਸ ਐਪ ਨੂੰ ਗੂਗਲ ਐਪ ਸਟੋਰ ‘ਤੇਇਸ ਲਿੰਕ ਰਾਹੀਂ ਪਹੁੰਚ ਕੇ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ ਜਾਰੀ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਇਸ ਐਪ ਰਾਹੀਂ ਪੰਜਾਬੀਆਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੰਜਾਬ‍ੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਹੈ ਤੇ ਭਵਿੱਖ ਵਿਚ ਅਜਿਹੀਆਂ ਹੋਰ ਐਪਜ਼ ਵੀ ਤਿਆਰ ਕਰਵਾਏਗੀ। ਕੰਪਿਊਟਰ ਲੇਖਕ ਡਾ. ਕੰਬੋਜ ਨੇ ਦੱਸਿਆ ਕਿ ਐਪ ਵਿਚ 37 ਹਜ਼ਾਰ ਤੋਂ ਵੱਧ ਅੰਗਰੇਜ਼ੀ ਦੇ ਸ਼ਬਦ ਉਨ੍ਹਾਂ ਦੇ ਪੰਜਾਬੀ ਅਰਥਾਂ ਸਮੇਤ ਸ਼ਾਮਿਲ ਹਨ। ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ। ਲੱਭੇ ਜਾਣ ਵਾਲੇ ਸ਼ਬਦਾਂ ਦੇ ਅਰਥਾਂ ਨਾਲ ਉਚਾਰਨ ਢੰਗ, ਸ਼ਬਦ-ਬੋਲ ਸੁਵਿਧਾ, ਬੁੱਕ-ਮਾਰਕ ਤੇ ਸਹਾਇਕ ਫਾਈਲਾਂ ਨੂੰ ਡਾਊਨਲੋਡ ਕਰਨ ਦੀ ਸਹੂਲਤ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜੀਐੱਸ ਬਤਰਾ, ਰਜਿਸਟਰਾਰ ਡਾ. ਐੱਮਐੱਸ ਨਿੱਝਰ, ਡੀਨ ਭਾਸ਼…

ਵੀਡੀਓ ਸਬਕ

Image
ਕੰਪਿਊਟਰ ਬਾਰੇ ਆਮ ਜਾਣਕਾਰੀ


ਪੰਜਾਬੀ ਕੰਪਿਊਟਰ ਬਾਰੇ ਜਾਣੋ/Learn Punjabi Computer


ਕੰਪਿਊਟਰ ਦਾ ਇਤਿਹਾਸ/history of computer


ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਖ਼ਾਮੀਆਂ/Characteristics and limitations of Computer ਪੰਜਾਬੀ ਫੌਂਟ, ਟਾਈਪਿੰਗ ਤੇ ਕੀ-ਬੋਰਡ

ਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ (ਲੈਕਚਰ-3)/Punjabi Fonts and Unicode System (Lecture-3)


How to type Punjabi in Unicode based Raavi Font/ਯੂਨੀਕੋਡ ਅਧਾਰਿਤ ਰਾਵੀ ਫੌਂਟ ਵਿਚ ਪੰਜਾਬੀ ਕਿਵੇਂ ਟਾਈਪ ਕਰੀਏ


ਗੂਗਲ ਇੰਡੀਕ ਕੀ-ਬੋਰਡ/GoogleIndicKeyboard


ਪੰਜਾਬੀ ਨੂੰ ਯੂਨੀਕੋਡ ਵਿਚ ਟਾਈਪ ਕਰਨ ਵਾਲਾ ਕੀ-ਬੋਰਡ : uni type


ਆਓ ਹਿੰਦੀ ਵਿਚ ਟਾਈਪ ਕਰੀਏ/Let us type in Hindi ਸਾਈਬਰ ਤਕਨਾਲੋਜੀ: ਖਤਰੇ ਤੇ ਸੁਝਾਅ

16 ਅੰਕਾਂ ਦਾ ਵਰਚੂਅਲ ਅਧਾਰ ਆਈਡੀ ਕਿਵੇਂ ਬਣਾਈਏ?/How to create virtual Adhaar ID



ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-1


ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-2


ਸਾਈਬਰ ਅਪਰਾਧ- Cyber Crimes
ਸਮਾਰਟ ਫੋਨ


ਗੂਗਲ ਇੰਡੀਕ ਕੀ-ਬੋਰਡ/GoogleIndicKeyboard
ਮੀਡੀਆ (ਰੇਡੀਓ-ਟੀਵੀ)

ਟੈੱਕ.ਕਾਮ/Tech.Com-1


ਟੈੱਕ.ਕਾਮ/Tech.Com-2


ਟੈੱਕ.ਕਾਮ/Tech.Com-3


ਸੂਚਨਾ ਤਕਨਾਲੋਜੀ ਵਿਚ ਰੁਜ਼ਗਾਰ ਦੇ ਮੌਕੇ/Jobs opportunities in Inform…

privacy policy

Image
Your privacy is very important to us. Accordingly, we have developed this Policy in order for you to understand how we collect, use, communicate and disclose and make use of personal information. The following outlines our privacy policy.
Before or at the time of collecting personal information, we will identify the purposes for which information is being collected. We will collect and use of personal information solely with the objective of fulfilling those purposes specified by us and for other compatible purposes, unless we obtain the consent of the individual concerned or as required by law. We will only retain personal information as long as necessary for the fulfillment of those purposes. We will collect personal information by lawful and fair means and, where appropriate, with the knowledge or consent of the individual concerned. Personal data should be relevant to the purposes for which it is to be used, and, to the extent necessary for those purp…