ਇਸ ਵਰ੍ਹੇ ਦੇ ਨਵੇਂ ਸਾਫਟਵੇਅਰਾਂ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ (20150107)


ਪੰਜਾਬੀ ਪੀਡੀਆ: ਪੰਜਾਬੀ ਦਾ ਆਨ-ਲਾਈਨ ਵਿਸ਼ਵਕੋਸ਼ ਜਿਸ 'ਤੇ ਹੁਣ ਤੱਕ ਡੇਢ ਲੱਖ ਤੋਂ ਵੱਧ ਇੰਦਰਾਜ ਉਪਲਬਧ ਹਨ (ਪ੍ਰਾਪਤੀ ਸਰੋਤ: www.punjabipedia.org)

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਤਿਆਰ ਕੀਤੀ ਪੰਜਾਬੀ ਦੇ 20 ਸਾਫਟਵੇਅਰਾਂ ਦੀ ਸੀਡੀ ਅਤੇ 6 ਰੰਗਦਾਰ ਪੋਸਟਰਾਂ ਦਾ ਲੋਕ ਅਰਪਣ (ਪ੍ਰਾਪਤੀ ਸਰੋਤ: www.punjabicomputer.com)

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਵੱਲੋਂ ਤਿਆਰ ਯੂਨੀਕੋਡ ਫੌਂਟ ਪਲਟਾਊ ਅਤੇ ਪੰਜਾਬੀ ਸਪੈੱਲ ਚੈੱਕਰ (ਸੋਧਕ) ਦਾ ਆਨ-ਲਾਈਨ ਸੰਸਕਰਨ (ਪ੍ਰਾਪਤੀ ਸਰੋਤ: www.learnpunjabi.org)

ਯੂਨੀਕੋਡ ਅਤੇ ਸਤਲੁਜ ਦਾ ਕੀ-ਬੋਰਡ ਡਰਾਈਵਰ: ਜੀ-ਲਿਪੀਕਾ (ਪ੍ਰਾਪਤੀ ਸਰੋਤ: www.gurmukhifontconverter.com)

ਪੰਜਾਬੀ ਦੇ ਪ੍ਰਚਲਿਤ ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਕੀ-ਬੋਰਡ 'ਤੇ ਆਧਾਰਿਤ ਯੂਨੀਕੋਡ (ਰਾਵੀ) ਟਾਈਪਿੰਗ ਸੁਵਿਧਾ: ਯੂਨੀ-ਟਾਈਪ (ਪ੍ਰਾਪਤੀ ਸਰੋਤ: www.punjabicomputer.com)

ਪੰਜਾਬੀ ਦੇ ਕਿਸੇ ਅਗਿਆਤ ਫੌਂਟ 'ਚ ਤਿਆਰ ਪਾਠ ਦੇ ਫੌਂਟ ਦੀ ਪਛਾਣ ਕਰਨ ਅਤੇ ਉਸ ਦਾ ਫੌਂਟ ਕਨਵਰਟ ਕਰਨ ਵਾਲਾ ਸ਼ਕਤੀਸ਼ਾਲੀ ਫੌਂਟ ਕਨਵਰਟਰ ਪ੍ਰੋਗਰਾਮ (ਪ੍ਰਾਪਤੀ ਸਰੋਤ: www.advancedcentrepunjabi.com)

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਦੇ ਡਾ. ਧਰਮਵੀਰ ਸ਼ਰਮਾ ਵੱਲੋਂ ਪੰਜਾਬੀ ਕੋਸ਼, ਸਮ-ਅਰਥੀ ਕੋਸ਼ ਅਤੇ ਸਪੈੱਲ ਚੈੱਕਰ ਆਧਾਰਿਤ ਵਰਡ-ਪਲੱਗ-ਇਨ ਪ੍ਰੋਗਰਾਮ (ਪ੍ਰਾਪਤੀ ਸਰੋਤ: www.dveer.in)

ਆਨ-ਲਾਈਨ ਮੈਗਜ਼ੀਨ, ਕੀ-ਬੋਰਡ ਡਰਾਈਵਰ, ਇਜ਼ੀ ਟਾਈਪਿੰਗ ਟਿਊਟਰ, ਫੌਂਟ ਕਨਵਰਟਰ ਆਦਿ ਸਾਫ਼ਟਵੇਅਰ ਪ੍ਰਦਾਨ ਕਰਵਾਉਣ ਵਾਲੀ ਵੈੱਬਸਾਈਟ: ਸਕੇਪ ਪੰਜਾਬ (ਪ੍ਰਾਪਤੀ ਸਰੋਤ: www.scapepunjab.com)



Previous
Next Post »