ਯਾਦਾਂ (2016-17)/Yaadan-Dr.CP-kamboj


ਪ੍ਰੈੱਸ ਕਲੱਬ ਫਿਰੋਜ਼ਪੁਰ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿਚ ਸਨਮਾਨ ਪ੍ਰਾਪਤ ਕਰਦਿਆਂ ਮੰਚ ਤੇ ਸ੍ਰ ਕਮਲ ਸ਼ਰਮਾ, ਡਾ. ਹਰਜਿੰਦਰ ਵਾਲੀਆ, ਸੋਢੀ ਸਾਹਿਬ ਵੀ ਨਜ਼ਰ ਅਾ ਰਹੇ ਨੇ (20-03-2017)

ਵੀਡੀਓ



27ਵੀਂ ਵਰਕਸ਼ਾਪ ਦੇ ਵਿਦਿਆਰਥੀ ਨਾਲ (09 ਤੋਂ 17 ਮਾਰਚ 2017)

ਡੀਏਵੀ ਕਾਲਜ ਸ੍ਰੀ ਅਮ੍ਰਿਤਸਰ ਵਿਖੇ ਇਕ ਸੈਮੀਨਾਰ ਵਿਚ (07-03-2017)



ਦੀਨੇਸ਼ ਪੱਟੀ ਨਾਲ ਉਸ ਦੇ ਤਰਨਤਾਰਨ ਵਾਲੇ ਘਰ ਵਿਚ (07-03-2017)


ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਹਰਿ.) ਵੱਲੋਂ ਕਰਵਾਏ ਸੈਮੀਨਾਰ 'ਚ (22 ਫਰਵਰੀ, 2017)


ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਹਰਿ.) ਵੱਲੋਂ ਕਰਵਾਏ ਸੈਮੀਨਾਰ 'ਚ (22 ਫਰਵਰੀ, 2017)

ਸਰਕਾਰੀ ਬਹੁਤਕਨੀਕੀ (ਪੋਲੀਟੈਕਨਿਕ) ਕਾਲਜ ਫਿਰੋਜ਼ਪੁਰ: ਔਖੀਆਂ ਘੜੀਆਂ 'ਚ ਮਸੀਹਾ ਬਣਨ ਵਾਲੇ ਸਤਿਕਾਰਯੋਗ ਮੈਡਮ ਮਨਜੀਤ ਕੌਰ ਨਾਲ (6 ਫਰਵਰੀ, 2017)

 ਸਰਕਾਰੀ ਬਹੁਤਕਨੀਕੀ (ਪੋਲੀਟੈਕਨਿਕ) ਕਾਲਜ ਫਿਰੋਜ਼ਪੁਰ ਵਿਚ  ਅਾਪਣੇ ਅਧਿਆਪਕ ਸ੍ਰੀ ਜੇ ਪੀ ਕੰਬੋਜ ਨਾਲ (6 ਫਰਵਰੀ, 2017)




 ਦੇਵ ਸਮਾਜ ਕਾਲਜ, ਫਿਰੋਜ਼ਪੁਰ ਵਿਖੇ ਇਕ ਸੈਮੀਨਾਰ ਦੌਰਾਨ (6 ਫਰਵਰੀ, 2017)



ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ 26ਵੀਂ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ ਸ਼ਰਮਾ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ (23-31 ਜਨਵਰੀ, 2017)
ਹਫ਼ਤਾਵਾਰੀ ਲੜੀਵਾਰ ਪ੍ਰੋਗਰਾਮ ''ਸਾਈਬਰ ਸੱਥ" ਦੀ ਰਿਕਾਰਡਿੰਗ ਸਮੇਂ ਆਕਾਸ਼ਵਾਣੀ ਪਟਿਆਲਾ ਦੇ ਸਟੂਡਿਓ ਵਿਖੇ

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨਾਲ (9-16 ਜਨਵਰੀ, 2017)
ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਰਾਜਿੰਦਰਪਾਲ ਸਿੰਘ ਬਰਾੜ ਖੋਜਾਰਥੀ ਨੂੰ ਸਰਟੀਫਿਕੇਟ ਦਿੰਦੇ ਹੋਏ (9-16 ਜਨਵਰੀ, 2017)

ਪੁਸਤਕ "ਪੰਜਾਬੀ ਕੰਪਿਊਟਰ ਦੀ ਮੁੱਢਲੀ ਸਿੱਖਿਆ" ਰਿਲੀਜ਼ ਕਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ (ਜਨਵਰੀ, 2017)

ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਵਿਚ "ਪੰਜਾਬੀ ਫੌਂਟ: ਸਥਿਤੀ , ਸਮੱਸਿਆਵਾਂ ਤੇ ਹੱਲ" ਵਿਸ਼ੇ ਤੇ ਖੋਜ ਪੇਪਰ ਪੇਸ਼ ਕਰਦੇ ਹੋਏ (18 ਜਨਵਰੀ, 2017)

ਕੈਂਸਰ ਦੇ ਇਲਾਜ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਸੰਧੂ ਅਤੇ ਉੱਘੇ ਪੱਤਰਕਾਰ ਗੁਰਨਾਮ ਅਕੀਦਾ ਨਾਲ (18 ਜਨਵਰੀ, 2017)


Previous
Next Post »