'ਬਲਿਊ ਵੇਲ' ਦੀ ਖ਼ੂਨੀ ਖੇਡ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਲੋੜ

ਡਰੋ ਨਹੀਂ ਸਾਵਧਾਨ ਰਹੋ
'ਬਲਿਊ ਵੇਲਦੀ ਖ਼ੂਨੀ ਖੇਡ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਲੋੜ ਹੈ ਆਓ ਕੁੱਝ ਨੁਕਤੇ ਸਾਂਝੇ ਕਰਦੇ ਹਾਂ:
·         ਇੰਟਰਨੈੱਟ ਰਾਹੀਂ ਪ੍ਰਾਪਤ ਹੋਏ ਇਸ ਨਾਂ (Blue Whale) ਵਾਲੇ ਲਿੰਕ 'ਤੇ ਨਾ ਜਾਓ
·         ਸਮਾਜਿਕ ਮੀਡੀਆ 'ਤੇ ਅਣਜਾਣ ਜਾਂ ਖ਼ੁਫ਼ੀਆ ਗਰੁੱਪਾਂ 'ਤੇ ਨਾ ਜਾਓ
·         ਆਪਣੇ-ਆਪ ਨੂੰ ਦਿਮਾਗ਼ੀ ਪੇਸ਼ਾਨੀ ਤੋਂ ਦੂਰ ਰੱਖੋ ਨਾਕਾਰਾਤਮਕ ਵਿਚਾਰਾਂ ਤੋਂ ਲਾਂਭੇ ਹੋ ਜਾਓ
·         ਮਾਪੇ ਧਿਆਨ ਰੱਖਣ ਕਿ ਉਨ੍ਹਾਂ ਦਾ ਲਾਡਲਾ ਚੁੱਪ-ਚਾਪ ਤਾਂ ਨਹੀਂ ਰਹਿ ਰਿਹਾ। ਜੇਕਰ ਉਹ ਉਦਾਸਨਿਰਾਸ਼ ਤੇ ਚਿੰਤਤ ਹੈ ਤਾਂ ਕਾਰਨ ਪਤਾ ਲਗਾਓ
·         ਬੱਚਿਆਂ ਨੂੰ ਸਮਾਰਟ ਫ਼ੋਨ ਦਾ ਨਸ਼ਾ ਨਾ ਲੱਗਣ ਦਿਓ
·         ਛੋਟੇ ਬੱਚਿਆਂ ਨੂੰ ਇੰਟਰਨੈੱਟ ਚਲਾਉਣ ਤੋਂ ਵਰਜੋ। ਜ਼ਰੂਰਤ ਹੋਵੇ ਤਾਂ ਆਪਣੀ ਨਿਗਰਾਨੀ ‘ ਹੀ ਨੈੱਟ ਵਰਤਣ ਦਿਓ
·         ਬੱਚੇ ਦੇ ਹੱਥਾਂ-ਬਾਹਵਾਂ ‘ਤੇ ਕੱਟ ਦੇ ਨਿਸ਼ਾਨ ਤਾਂ ਨਹੀਂਧਿਆਨ ਦਿਓ
·         ਜੇਕਰ ਬੱਚਾ ਸਵੇਰੇ ਜਲਦੀ ਉੱਠਦਾ ਹੈ ਤਾਂ ਪਤਾ ਲਗਾਓ ਕਿ ਉਹ ਕੀ ਕਰਦਾ ਹੈ
·         ਡਰਾਉਣ ਗੀਤ-ਸੰਗੀਤ ਅਤੇ ਫ਼ਿਲਮਾਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ

·         ਜੇਕਰ ਆਪ ਦੇ ਕੰਪਿਊਟਰ ਜਾਂ ਸਮਾਰਟ ਫ਼ੋਨ ‘ਤੇ ਗੇਮ ਦਾ ਲਿੰਕ  ਰਿਹਾ ਹੈ ਤਾਂ ਉਸ ਨੂੰ ਨਾ ਹੀ ਖੋਲ੍ਹੋ ਤੇ ਨਾ ਹੀ ਅੱਗੇ ਨਾ ਭੇਜੋ। ਇਸ ਦੀ ਰਿਪੋਰਟ ਪੁਲਿਸ ਨੂੰ ਕਰੋ। ਪੁਲਿਸ ਕਿਸੇ ਨੂੰ ਮੌਤ ਲਈ ਉਕਸਾਉਣ ਦੇ ਜ਼ੁਲਮ ਵਜੋਂ ਆਈटी ਕਾਨੂੰਨ-2000 ਤਹਿਤ ਉਸ ‘ਤੇ ਮੁਕੱਦਮਾ ਦਰਜ ਕਰ ਸਕਦੀ ਹੈ
Previous
Next Post »