ਸਾਈਬਰ ਅਪਰਾਧ- Cyber Crimes

ਡੀ ਡੀ ਪੰਜਾਬੀ
ਪ੍ਰੋਗਰਾਮ: ਗੱਲਾਂ ਤੇ ਗੀਤ
ਤਾਰੀਖ: 21 ਅਗਸਤ, 2017
ਸਮਾਂ: ਸਵੇਰੇ 8.45
ਪੂਰੀ ਦੁਨੀਆ 'ਚ ਸਾਈਬਰ ਅਪਰਾਧਾਂ ਦੀ ਹਨੇਰੀ ਝੁਲ ਰਹੀ ਹੈ। ਸਾਲ 2000 ਵਿਚ ਸੂਚਨਾ ਤਕਨਾਲੋਜੀ ਕਾਨੂੰਨ ਵੀ ਬਣਿਆ। ਪਰ ਇਨ੍ਹਾਂ ਤੋਂ ਬਚਣ ਦਾ ਸਿੱਕੇਬੰਦ ਤਰੀਕਾ ਏ ਸਾਵਧਾਨੀ ਨਾਲ ਵਰਤੋਂ।

ਇਹ ਅਪਰਾਧ ਕੰਪਿਊਟਰ, ਸਮਾਰਟ ਫੋਨ, ਇੰਟਰਨੈਟ, ਨੈਟਵਰਕ ਰਾਹੀਂ ਅੰਜਾਮ ਦਿੱਤੇ ਜਾਂਦੇ ਨੇ।

Previous
Next Post »